ਪੰਜਾਬੀ ਲੇਖਕਾਂ ਨੂੰ ਅਪੀਲ
- ਪੰਜਾਬੀ ਸਾਹਿਤ ਅਕਾਡਮੀ ਦਾ ਆਪਣਾ ਪੁਸਤਕ ਵਿਕਰੀ ਕੇੰਦਰ ਅੇੈਤਵਾਰ ਤੋਂ ਇਲਾਵਾ ਰੋਜ਼ਾਨਾ ਖੁੱਲ੍ਹਾ ਹੈ। ਨਿਯਮਾਂ ਅਨੁਸਾਰ ਜੋ ਵੀ ਲੇਖਕ ਆਪਣੀਆਂ ਕਿਤਾਬਾਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਵਿਕਰੀ ਕੇਂਦਰ ਵਿਚ ਰੱਖਣਾ ਚਾਹੁੰਦੇ ਹਨ ਉਹ ਰੱਖ ਸਕਦੇ ਹਨ। ਲੇਖਕ ਇਕ ਟਾਈਟਲ ਦੀਆਂ ਵੱਧ ਤੋਂ ਵੱਧ ਪੰਜ ਕਿਤਾਬਾਂ ਹੀ ਵਿਕਰੀ ਕੇਂਦਰ ਤੇ ਰੱਖ ਸਕਦਾ ਹੈ।ਲੇਖਕਾਂ ਨੂੰ ਪੁਸਤਕ ਵਿਕਣ ਤੇ 40 ਪ੍ਰਤੀਸ਼ਤ ਦਿਤਾ ਜਾਂਦਾ ਹੈ।
- ਵਿਕਰੀ ਕੇਂਦਰ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰਕਾਸ਼ਿਤ ਕਿਤਾਬਾਂ 50 ਪ੍ਰਤੀਸ਼ਤ ਤੇ ਵੇਚੀਆਂ ਜਾਂਦੀਆਂ ਹਨ।
- ਅਗਲੇ ਮਹੀਨੇ ਤੋਂ ਪੁਸਤਕਾਂ ਦੀ ਵਿਕਰੀ ਦੀ ਸੂਚਨਾ ਸੋਸ਼ਲ ਮੀਡੀਆ ਤੇ ਪਾ ਦਿੱਤੀ ਜਾਇਆ ਕਰੇਗੀ। ਸਮੂਹ ਮੈਂਬਰਾਂ ਦੀ ਸੇਵਾ ਵਿੱਚ
ਡਾ. ਸਰਬਜੀਤ ਸਿੰਘ
ਪ੍ਰਧਾਨ
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ।
Leave a Reply