Generated by All in One SEO v4.9.4.1, this is an llms.txt file, used by LLMs to index the site. # ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਵਾ ਬਲੇ ਅੰਧੇਰਾ ਜਾਇ ## Sitemaps - [XML Sitemap](https://psaludhiana.com/sitemap.xml): Contains all public & indexable URLs for this website. ## Posts - [ਅੰਤਰ-ਰਾਸ਼ਟਰੀ ਔਰਤ ਦਿਵਸ ਮੌਕੇ ਵਿਦਿਆਰਥਣਾਂ ਦੇ ਭਾਸ਼ਨ ਮੁਕਾਬਲੇ](https://psaludhiana.com/women-day-10-3-2023/) - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੰਤਰ-ਰਾਸ਼ਟਰੀ ਔਰਤ ਦਿਵਸ ਮੌਕੇ ਵਿਦਿਆਰਥਣਾਂਦੇ ਭਾਸ਼ਨ ਮੁਕਾਬਲੇਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਅੰਤਰ-ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤਸਮਾਗਮ ਵਿਚ ‘ਸਮਾਜ ਵਿਚ ਮੇਰੀ ਭੂਮਿਕਾ ਕੀ ਹੋਵੇ?’ ਵਿਸ਼ੇ ’ਤੇ ਵਿਦਿਆਰਥੀਆਂ ਦੇ ਭਾਸ਼ਨਮੁਕਾਬਲੇ ਕਰਵਾਏ ਗਏ।ਸਵਾਗਤੀ ਸ਼ਬਦ ਬੋਲਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰਸਿੰਘ ਜੌਹਲ ਨੇ ਕਿਹਾ ਕਿ ਔਰਤਾਂ ’ਚ ਆਪਣੇ ਅਧਿਕਾਰਾਂ ਅਤੇ ਕਾਨੂੰਨਾਂ - [ਪੰਜਾਬੀ ਮਾਤ ਭਾਸ਼ਾ ਮੇਲਾ ਸ਼ਾਨੋ ਸ਼ੌਕਤ ਨਾਲ ਆਯੋਜਿਤ](https://psaludhiana.com/panjabimaatbhasa-mela-22-2-2023/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਮਾਤ ਭਾਸ਼ਾ ਮੇਲਾ ਸ਼ਾਨੋ ਸ਼ੌਕਤ ਨਾਲ ਆਯੋਜਿਤਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਤ ਭਾਸ਼ਾ ਮੇਲਾ ਪੰਜਾਬੀ ਭਵਨ,ਲੁਧਿਆਣਾ ਵਿਖੇ ਕਰਵਾਇਆ ਗਿਆ ਜਿਸ ਵਿਚ ਪੰਜਾਬ ਭਰ ਦੇ 20 ਕਾਲਜਾਂ ਦੇ ਦੋ ਸੌਵਿਦਿਆਰਥੀਆਂ ਨੇ ਭਾਗ ਲਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ - [12 ਉੱਘੇ ਲੇਖਕਾਂ ਦਾ ਸਨਮਾਨ ਪੰਜਾਬੀ](https://psaludhiana.com/sanmaan-function-13-11-2023/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ 12 ਉੱਘੇ ਲੇਖਕਾਂ ਦਾ ਸਨਮਾਨ ਪੰਜਾਬੀਭਵਨ, ਲੁਧਿਆਣਾ ਵਿਖੇ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀਯੂਨੀਵਰਸਿਟੀ ਦੇ ਉਪ-ਕੁਲਪਤੀ ਸ੍ਰੀ ਅਰਵਿੰਦ ਜੀ, ਪ੍ਰਧਾਨਗੀ ਮੰਡਲ ’ਚ ਸ਼ਾਮਲ ਡਾ.ਸੁਰਜੀਤ ਪਾਤਰ, ਸ. ਬਲਦੇਵ ਸਿੰਘ ਸੜਕਨਾਮਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ.ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ ਅਤੇ ਡਾ. ਗੁਰਇਕਬਾਲ ਸਿੰਘ ਹੋਰਾਂਸਨਮਾਨ ਦੇਣ ਦੀ - [ਲਾਲ ਸਿੰਘ ਦਿਲ ਯਾਦਗਾਰੀ ਭਾਸ਼ਨ](https://psaludhiana.com/lalsinghdil-lecture-19-11-2023/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾਦੇ ਸਹਿਯੋਗ ਨਾਲ ਮਿਤੀ 18 ਨਵੰਬਰ, 2022 ਨੂੰ ਲਾਲ ਸਿੰਘ ਦਿਲ ਯਾਦਗਾਰੀ ਭਾਸ਼ਨ ਦਾਆਯੋਜਨ ਕਰਵਾਇਆ ਗਿਆ। ਡਾ. ਰਾਜ ਕੁਮਾਰ ਹੰਸ, ਰਿਟਾਇਰਡ ਪ੍ਰੋਫ਼ੈਸਰ ਬੜੌਦਾ ਯੂਨੀਵਰਸਿਟੀਇਸ ਭਾਸ਼ਨ ਦੇ ਮੁੱਖ ਵਕਤਾ ਸਨ। ਉਨ੍ਹਾਂ ‘ਦਲਿਤ ਸਾਹਿਤ ਅਤੇ ਲਾਲ ਸਿੰਘ ਦਿਲ’ ਬਾਰੇਭਾਸ਼ਨ ਦਿੰਦੇ ਹੋਏ ਆਖਿਆ ਕਿ ਲਾਲ ਸਿੰਘ ਦਿਲ ਪੰਜਾਬੀ ਸਾਹਿਤ - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ 12 ਉੱਘੇ ਲੇਖਕਾਂ ਦਾ ਸਨਮਾਨ 13 ਨਵੰਬਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ](https://psaludhiana.com/sanmaan-function-13-11-2023-2/) - [ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ ਸਮਾਗਮ](https://psaludhiana.com/ਮਾਤਾ-ਜਸਵੰਤ-ਕੌਰ-ਸਰਬੋਤਮ-ਮੌਲ/) - [ਪੰਜਾਬੀ ਮਾਤ ਭਾਸ਼ਾ ਮੇਲਾ](https://psaludhiana.com/punjabi-maat-bhasha-mela-2023/) - [ਸ੍ਰੀ ਕੇ. ਐੱਲ. ਗਰਗ, ਡਾ. ਹਰਿਭਜਨ ਸਿੰਘ ਭਾਟੀਆ ਅਤੇ ਸ੍ਰੀ ਤਰਲੋਚਨ ਸਮਰਾਲਾ ਸਨਮਾਨਤ](https://psaludhiana.com/ਸ੍ਰੀ-ਕੇ-ਐੱਲ-ਗਰਗ-ਡਾ-ਹਰਿਭਜਨ-ਸ/) - ਅੰਮਿ੍ਰਤਾ ਇਮਰੋਜ਼ ਪੁਰਸਕਾਰ ਸ੍ਰੀ ਕੇ. ਐੱਲ. ਗਰਗਅਮੋਲ ਪਰਤਾਪ ਸਾਹਿਤ ਸਨਮਾਨ ਡਾ. ਹਰਿਭਜਨ ਸਿੰਘ ਭਾਟੀਆ ਅਤੇਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਸ੍ਰੀ ਤਰਲੋਚਨ ਸਮਰਾਲਾ ਨੂੰ ਪ੍ਰਦਾਨ ਕੀਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਆਯੋਜਿਤ ਸਨਮਾਨ ਸਮਾਗਮ ਦੌਰਾਨ ਅੰਮਿ੍ਰਤਾਇਮਰੋਜ਼ ਪੁਰਸਕਾਰ 2022 ਸ੍ਰੀ ਕੇ. ਐੱਲ. ਗਰਗ ਨੂੰ, ਅਮੋਲ ਪਰਤਾਪ ਸਾਹਿਤ ਸਨਮਾਨ 2022ਡਾ. ਹਰਿਭਜਨ ਸਿੰਘ ਭਾਟੀਆਂ ਨੂੰ ਅਤੇ ਭਾਅ ਜੀ - [ਅੰਮਿ੍ਰਤਾ ਇਮਰੋਜ਼ ਪੁਰਸਕਾਰ ਸ੍ਰੀ ਕੇ. ਐੱਲ. ਗਰਗ ਅਮੋਲ ਪਰਤਾਪ ਸਾਹਿਤ ਸਨਮਾਨ ਡਾ. ਹਰਿਭਜਨ ਸਿੰਘ ਭਾਟੀਆ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਸ੍ਰੀ ਤਰਲੋਚਨ ਸਮਰਾਲਾ ਨੂੰ](https://psaludhiana.com/ਅੰਮਿ੍ਰਤਾ-ਇਮਰੋਜ਼-ਪੁਰਸਕਾਰ/) - [ਪ੍ਰੋਃ ਮੋਹਨ ਸਿੰਘ ਦੇ 117ਵੇਂ ਜਨਮ ਦਿਵਸ ](https://psaludhiana.com/ਪ੍ਰੋਃ-ਮੋਹਨ-ਸਿੰਘ-ਦੇ-117ਵੇਂ-ਜਨਮ/) - [ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਸਮਾਪਤ](https://psaludhiana.com/film-workshop-12to20june2023/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਸਮਾਪਤ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ 12 ਜੂਨ ਤੋਂ20 ਜੂਨ, 2023 ਤੱਕ ਵਰਕਸ਼ਾਪ ਅੱਜ ਉਹ ਸਮਾਪਤ ਹੋ ਗਈ। ਪੰਜਾਬੀ ਸਾਹਿਤ ਅਕਾਡਮੀ ਵਲੋਂਆਯੋਜਿਤ ਵਰਕਸ਼ਾਪਾਂ ਦੀ ਲੜੀ ਵਿਚ ਇਹ ਪੰਜਵੀਂ ਵਰਕਸ਼ਾਪ ਸੀ। ਇਸ ਤੋਂ ਪਹਿਲਾਂ ਬਾਲ ਨਾਟਵਰਕਸ਼ਾਪ, ਗ਼ਜ਼ਲ ਵਰਕਸ਼ਾਪ, ਗੀਤ ਵਰਕਸ਼ਾਪ ਅਤੇ ਮਿੰਨੀ ਕਹਾਣੀ - [ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਦਾ ਆਰੰਭ](https://psaludhiana.com/film-workshop-june-2023/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਦਾ ਆਰੰਭ ਲੁਧਿਆਣਾ : 12 ਜੂਨ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਕਰਵਾਈ ਜਾਰਹੀ ਵਰਕਸ਼ਾਪ ਦੇ ਪਹਿਲੇ ਦਿਨ ਸਿਖਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਪੰਜਾਬੀਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਅਤੇ ਸਾਬਕਾ ਪ੍ਰਧਾਨਪ੍ਰੋ. ਰਵਿੰਦਰ ਸਿੰਘ ਭੱਠਲ ਹੋਰਾਂ ਨੇ - [ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਚੋਣ 2026-2028 ਪੜਤਾਲ ਉਪਰੰਤ ਠੀਕ ਪਾਈਆਂ ਗਈਆਂ ਨਾਮਜ਼ਦਗੀਆਂ](https://psaludhiana.com/punjabi-sahit-academy-election-2026/) - [ਹੀਰੋਸ਼ੀਆ ਤੇ ਨਾਗਾਸਾਕੀ ਦੇ 80 ਵਰੇ੍ ਹੋਣ ਮੌਕੇ ਕਾਨਫਰੰਸ](https://psaludhiana.com/ਹੀਰੋਸ਼ੀਆ-ਤੇ-ਨਾਗਾਸਾਕੀ-ਦੇ-80-ਵ/) - [ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ 22 ਤੋਂ 25 ਨਵੰਬਰ, 2025 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ](https://psaludhiana.com/ਚਾਰ-ਰੋਜ਼ਾ-ਪੁਸਤਕ-ਮੇਲਾ-ਅਤੇ-ਸ/) - [ਪੁਸਤਕ ਮੇਲਾ ਅਤੇ ਸਾਹਿਤ ਉਤਸਵ 22 ਨਵੰਬਰ ਤੋਂ 25 ਨਵੰਬਰ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ](https://psaludhiana.com/ਪੁਸਤਕ-ਮੇਲਾ-ਅਤੇ-ਸਾਹਿਤ-ਉਤਸਵ-22/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੁਸਤਕ ਸਭਿਆਚਾਰ ਨੂੰ ਵਿਕਸਤ ਕਰਨ ਲਈ ਹਰਸਾਲ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਆਯੋਜਨ ਕਰਵਾਇਆ ਜਾਂਦਾ ਹੈ। ਇਸ ਵਾਰ 22ਨਵੰਬਰ ਤੋਂ 25 ਨਵੰਬਰ, 2025 ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਭਾਸ਼ਾ ਵਿਭਾਗ ਪੰਜਾਬਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬੀ ਸਾਹਿਤਅਕਾਡਮੀ, ਲੁਧਿਆਣਾ ਵਲੋਂ ਵਿਸ਼ਾਲ ਪੁਸਤਕ ਮੇਲੇ ਅਤੇ ਸਾਹਿਤ ਉਤਸਵ - [ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਤ-ਭਾਸ਼ਾ ਮੇਲਾ 21 ਫ਼ਰਵਰੀ ਨੂੰ](https://psaludhiana.com/7-2-26/) - ਲੁਧਿਆਣਾ : 07 ਫ਼ਰਵਰੀ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੰਤਰ-ਰਾਸ਼ਟਰੀ ਮਾਤਾ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਤ-ਭਾਸ਼ਾ ਮੇਲਾ 21 ਫ਼ਰਵਰੀ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਮਾਤ-ਭਾਸ਼ਾ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਪੰਜਾਬੀ ਕਹਾਣੀ - [ਨਵਰਾਹੀ ਘੁਗਿਆਣਵੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/ਨਵਰਾਹੀ-ਘੁਗਿਆਣਵੀ-ਦੇ-ਦੇਹਾਂ/) - ਲੁਧਿਆਣਾ : 18 ਫ਼ਰਵਰੀ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਅਕਾਡਮੀ ਦੇ ਜੀਵਨ ਮੈਂਬਰ ਨਵਰਾਹੀ ਘੁਗਿਆਣਵੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. - [ਸ. ਲਾਲ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/ਸ-ਲਾਲ-ਸਿੰਘ-ਦੇ-ਦੇਹਾਂਤ-ਤੇ-ਡੂ/) - ਲੁਧਿਆਣਾ : 16 ਫ਼ਰਵਰੀ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਸ. ਲਾਲ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਫ਼ਸੋਸ - [ਆਲੋਚਨਾ ਦਾ ਅੰਕ ਨੰ : 269, ਜਨਵਰੀ-ਮਾਰਚ 2026 ਦਾ ਨਵਾਂ ਜ਼ਮਾਨਾ ਵਿਚ ਛਪਿਆ ਰਿਵਿਊ](https://psaludhiana.com/al-269/) - [ਜਨਰਲ ਇਜਲਾਸ 11 ਜਨਵਰੀ 2026 ਨੂੰ](https://psaludhiana.com/11-01-26/) - [(ਸੋਧੀ ਹੋਈ ਚਿੱਠੀ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ 11 ਜਨਵਰੀ, 2026 ਨੂੰ](https://psaludhiana.com/26-12-25/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ 11 ਜਨਵਰੀ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ](https://psaludhiana.com/11-01-2026/) - ਲੁਧਿਆਣਾ : 02 ਜਨਵਰੀ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ 11 ਜਨਵਰੀ, 2026, ਦਿਨ ਐਤਵਾਰ ਨੂੰ ਸਵੇਰੇ 11 ਵਜੇ, ਪੰਜਾਬੀ ਭਵਨ, ਲੁਧਿਆਣਾ ਵਿਖੇ ਹੋ ਰਿਹਾ ਹੈ। ਉਨ੍ਹਾਂ ਕਿਹਾ ਮੈਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਕਾਉਸਲ ਦੇ ਮੈਂਬਰਾਂ ਨੂੰ ਅਪੀਲ ਕਰਦਾ - [ਨਾਮਜ਼ਦਗੀ ਫਾਰਮ](https://psaludhiana.com/nomination-form-voter-slip/) - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਚੋਣਾਂ 2024, ਨਾਮਜ਼ਦਗੀ ਫ਼ਾਰਮ, Download Nomination Form Elections 2024 Punjabi Sahit Academy Punjabi Bhawan Ludhiana - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਚੋਣ 15 ਮਾਰਚ, 2026 ਨੂੰ](https://psaludhiana.com/11-01-2026-2/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾਦੀ ਚੋਣ 15 ਮਾਰਚ, 2026 ਨੂੰ](https://psaludhiana.com/ਪੰਜਾਬੀ-ਸਾਹਿਤ-ਅਕਾਡਮੀ-ਲੁਧਿ-8/) - ਲੁਧਿਆਣਾ : 05 ਫ਼ਰਵਰੀ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲੇਖਕਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਦੀ ਸ਼੍ਰੋਮਣੀ ਸੰਸਥਾ ਹੈ। ਹਰ ਦੋ ਸਾਲ ਬਾਅਦ ਇਸ ਦੀ ਚੋਣ ਹੁੰਦੀ ਹੈ। ਇਸ ਵਾਰ ਚੋਣ 15 ਮਾਰਚ, 2026 ਨੂੰ ਸਵੇਰੇ 08 ਵਜੇ ਤੋਂ ਬਾਅਦ ਦੁਪਹਿਰ 03 ਵਜੇ ਤੱਕ ਪੰਜਾਬੀ ਭਵਨ ਵਿਚ ਹੋਵੇਗੀ। ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ - [ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਸ਼ੁਰੂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਐਲਾਨ ਜਲਦੀ ਕੀਤਾ ਜਾਵੇ-ਮਤਾ ਪਾਸ](https://psaludhiana.com/ਚਾਰ-ਰੋਜ਼ਾ-ਪੁਸਤਕ-ਮੇਲਾ-ਅਤੇ-ਸ-2/) - ਲੁਧਿਆਣਾ : 22 ਨਵੰਬਰ ( )ਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 22 ਨਵੰਬਰ ਤੋਂ 25 ਨਵੰਬਰ, 2025 (ਚਾਰ ਰੋਜ਼ਾ) ਪੁਸਤਕ ਮੇਲਾ ਅਤੇ ਸਾਹਿਤ ਉਤਸਵ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬੀ ਭਵਨ, ਲੁਧਿਆਣਾ ਵਿਖੇ ਆਰੰਭ ਹੋ ਗਿਆ - [ਡਾ. ਗੁਰਬਚਨ ਸਿੰਘ ਰਾਹੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/3-2-26rahi/) - ਲੁਧਿਆਣਾ : 03 ਫ਼ਰਵਰੀ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਅਕਾਡਮੀ ਦੇ ਜੀਵਨ ਮੈਂਬਰ ਡਾ. ਗੁਰਬਚਨ ਸਿੰਘ ਰਾਹੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ - [ਗੁਰੂ ਨਾਨਕ ਦੇਵ ਯੂਨੀਵਰਸਿਟੀ, ਦੀ ਖੋਜ ਲਈ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵਿਚ ਮਾਧਿਅਮ ਬਣਾ ਕੇ ਕਾਰਜ ਕਰਨ ਲਈ ਸ਼ਲਾਘਾ](https://psaludhiana.com/gndu29-1-26/) - ਲੁਧਿਆਣਾ : 29 ਜਨਵਰੀ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂਅਤੇ ਸਮੂਹ ਮੈਂਬਰਾਂ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਦੀ ਖੋਜ ਲਈਅੰਗਰੇਜ਼ੀ ਦੇ ਨਾਲ ਪੰਜਾਬੀ ਮਾਧਿਅਮ ਲਾਜ਼ਮੀ ਕਰਨ ਨੂੰ ਨੀਤੀ ਬਣਾ ਕੇ ਮਨਜੂਰੀ ਦੇਣ ਲਈਸ਼ਲਾਘਾ ਕੀਤੀ ਗਈ।ਪੰਜਾਬੀ ਸਾਹਿਤ - [ਸ੍ਰੀ ਜਤਿੰਦਰ ਬਰਾੜ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/27-1-2026/) - ਲੁਧਿਆਣਾ : 27 ਜਨਵਰੀ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਅਕਾਡਮੀ ਦੇ ਜੀਵਨ ਮੈਂਬਰ ਸ੍ਰੀ ਜਤਿੰਦਰ ਬਰਾੜ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ - [ਸ. ਜੈਤੇਗ ਸਿੰਘ ਆਨੰਤ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/8-1-26/) - ਲੁਧਿਆਣਾ : 08 ਜਨਵਰੀ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਅਕਾਡਮੀ ਦੇ ਜੀਵਨ ਮੈਂਬਰ ਸ. ਜੈਤੇਗ ਸਿੰਘ ਆਨੰਤ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ 11 ਜਨਵਰੀ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ](https://psaludhiana.com/ਪੰਜਾਬੀ-ਸਾਹਿਤ-ਅਕਾਡਮੀ-ਲੁਧਿ-7/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੱਤਰਕਾਰਾਂ ਅਤੇ ਸਮਾਜਕ ਕਾਰਕੁੰਨਾਂ ਦੇ ਖ਼ਿਲਾਫ਼ ਦਰਜ ਐੱਫ਼.ਆਈ.ਆਰ. ਤੁਰੰਤ ਰੱਦ ਕਰਨ ਦੀ ਮੰਗ ਲਿਖਣ-ਬੋਲਣ ਦੀ ਆਜ਼ਾਦੀ ਉੱਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ](https://psaludhiana.com/4-126/) - [ਸਾਹਿਤ ਅਕਾਦਮੀ ਨਵੀਂ ਦਿੱਲੀ ਦੀ ਖ਼ੁਦਮੁਖ਼ਤਿਆਰੀ 'ਤੇ ਹਮਲੇ ਦੀ ਨਿੰਦਾ](https://psaludhiana.com/20-12-25/) - [ਦੂਸਰੇ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਸਫ਼ਲ ਆਯੋਜਨ](https://psaludhiana.com/24-11-25/) - [ਸਾਹਿਤ ਅਤੇ ਸਭਿਆਚਾਰ-ਭਾਰਤੀ ਪਰਿਪੇਖ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਦਾ ਸਫ਼ਲ ਆਯੋਜਨ](https://psaludhiana.com/0ct-2025/) - [ਸ. ਕੰਵਲ ਇੰਦਰ ਸਿੰਘ ਕੰਵਲ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/17-12-25/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਸ. ਕੰਵਲ ਇੰਦਰ ਸਿੰਘ ਕੰਵਲ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ - [ਕਵੀ ਤੇ ਚਿੱਤਰਕਾਰ ਸ੍ਰੀ ਦੇਵ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/ਕਵੀ-ਤੇ-ਚਿੱਤਰਕਾਰ-ਸ੍ਰੀ-ਦੇਵ-ਦ/) - ਲੁਧਿਆਣਾ : 08 ਦਸੰਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਉੱਘੇ ਪੰਜਾਬੀ ਕਵੀ ਤੇ ਚਿੱਤਰਕਾਰ ਸ੍ਰੀ ਦੇਵ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਨਵ-ਪ੍ਰਕਾਸ਼ਿਤ ਪੁਸਤਕਾਂ](https://psaludhiana.com/ਪੰਜਾਬੀ-ਸਾਹਿਤ-ਅਕਾਡਮੀ-ਲੁਧਿ-6/) - [](https://psaludhiana.com/1379-2/) - [](https://psaludhiana.com/1365-2/) - [](https://psaludhiana.com/1360-2/) - [](https://psaludhiana.com/1354-2/) - [](https://psaludhiana.com/1347-2/) - [](https://psaludhiana.com/1344-2/) - [](https://psaludhiana.com/1339-2/) - [](https://psaludhiana.com/1336-2/) - [](https://psaludhiana.com/1333-2/) - [ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਸੁਣੇ ਮਾਂ ਬੋਲੀ ਨੂੰ ਦਰਪੇਸ਼ ਮਸਲੇ](https://psaludhiana.com/ਭਾਸ਼ਾ-ਵਿਭਾਗ-ਦੇ-ਡਾਇਰੈਕਟਰ-ਨ/) - [](https://psaludhiana.com/1325-2/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਵਲੋਂ ਇੱਕ ਪੁਸਤਕ ਇੱਕ ਸੰਵਾਦ-18](https://psaludhiana.com/ਪੰਜਾਬੀ-ਸਾਹਿਤ-ਅਕਾਡਮੀ-ਲੁਧਿ-5/) - [](https://psaludhiana.com/1317-2/) - [](https://psaludhiana.com/1314-2/) - [](https://psaludhiana.com/1309-2/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਗੁਰੂ ਤੇਗ ਬਹਾਦੁਰ ਨੈਸ਼ਨਲ ਕਾਲਜ, ਦਾਖਾ ਦੇ ਸਹਿਯੋਗ ਨਾਲਇੱਕ ਪੁਸਤਕ ਇੱਕ ਸੰਵਾਦ-17](https://psaludhiana.com/ਪੰਜਾਬੀ-ਸਾਹਿਤ-ਅਕਾਡਮੀ-ਲੁਧਿ-4/) - [](https://psaludhiana.com/1296-2/) - ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਨਵਾਂਸ਼ਹਿਰਵਿਖੇ 10 ਅਗਸਤ ਨੂੰ ਸੈਮੀਨਾਰ - [](https://psaludhiana.com/1284-2/) - [ਮਿੰਨੀ ਕਹਾਣੀ ਪਾਠ 18 ਮਈ ਨੂੰ ](https://psaludhiana.com/15-5-25-minikahani/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਇਤਿਹਾਸ ਬਾਰੇ ਪੱਤਰ](https://psaludhiana.com/12-5-2025-historypsal/) - [ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ ਲਈ ਪੁਸਤਕਾਂ ਦੀ ਮੰਗ](https://psaludhiana.com/29-4-25/) - ਲੁਧਿਆਣਾ : 29 ਅਪ੍ਰੈਲ ( ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ ਲਈ ਲੇਖਕਾਂ ਦੀਆਂ 2023 ਵਿਚ ਛਪੀਆਂ ਬਾਲ ਪੁਸਤਕਾਂ ਦੀਆਂ ਛੇ-ਛੇ ਕਾਪੀਆਂ ਦੀ ਮੰਗ ਕੀਤੀ ਗਈ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ - [ਅਕਾਡਮੀ ਵਲੋਂ ਪਹਿਲਾ ਕਵੀਸ਼ਰੀ ਦਰਬਾਰ ਕਰਵਾਇਆ ਗਿਆ](https://psaludhiana.com/28-4-25function/) - [ਆਓ ਕਿਤਾਬਾਂ ਪੜ੍ਹੀਏ - 3 ਸਮਾਗਮ ਬਰਨਾਲਾ ਵਿਖੇ 24 ਅਪ੍ਰੈਲ ਨੂੰ](https://psaludhiana.com/24-4-2025barnalafunction/) - ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ,ਖੁੱਡੀ ਕਲਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਬਾਲ ਸਾਹਿਤਕਾਰ ਡਾਕਟਰ ਦਰਸ਼ਨ ਸਿੰਘ ਆਸ਼ਟ ਦਾ ਰੂਬਰੂ ਕਰਵਾਇਆ ਗਿਆ ।ਇਸ ਸਮਾਗਮ ਦੀ ਪ੍ਰਧਾਨਗੀ ਕਲਾਕਾਰ ਸਾਹਿਤ ਦੇ ਸੰਪਾਦਕ ਸਰਦਾਰ ਕੰਵਰਜੀਤ ਭੱਠਲ (ਕਾਰਜਕਾਰੀ ਮੈਂਬਰ )ਵੱਲੋਂ ਕੀਤੀ ਗਈ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਅਨਿਲ ਕੁਮਾਰ ਮੋਦੀ ਅਤੇ ਖੁੱਡੀ ਕਲਾਂ ਦੇ ਸਰਪੰਚ ਸਰਦਾਰ - [ਪਹਿਲਗਾਮ ਵਿਖੇ ਬੇਦੋਸ਼ੇ ਯਾਤਰੀਆਂ ਦੇ ਵਹਿਸ਼ੀਆਨਾ ਕਤਲ ਦੀ ਨਿੰਦਾ](https://psaludhiana.com/24april25/) - ਲੁਧਿਆਣਾ : 24 ਅਪ੍ਰੈਲ ( ) ਜੰਮੂ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿਚ ਬੇਦੋਸ਼ੇ ਯਾਤਰੀਆਂ ’ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਯਾਤਰੀਆਂ ਦੇ ਵਹਿਸ਼ੀਆਨਾ ਕਤਲ ਦੀ ਘੋਰ ਨਿੰਦਾ ਕੀਤੀ ਗਈ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ - [ਪਰਵਾਸੀ ਕਵਿੱਤਰੀ ਸੁਰਜੀਤ ਕੌਰ ਨਾਲ ਰੂ-ਬ-ਰੂ](https://psaludhiana.com/22-4-25-rubru-chd/) - [ਕਵੀਸ਼ਰੀ ਦਰਬਾਰ-1 ਪੰਜਾਬੀ ਭਵਨ, ਲੁਧਿਆਣਾ ਵਿਖੇ 27 ਅਪ੍ਰੈਲ, 2025 ਨੂੰ](https://psaludhiana.com/27-4-2025function/) - [ਡਾ. ਸੁਰਿੰਦਰ ਧੰਜਲ ਨਾਲ ਰੂ-ਬ-ਰੂ ਸਮਾਗਮ 26 ਅਪ੍ਰੈਲ ਨੂੰ](https://psaludhiana.com/22-4-25rubru/) - ਲੁਧਿਆਣਾ : 22 ਅਪ੍ਰੈਲ ( ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਮੇਂ ਸਮੇਂ ਭਾਰਤ ਆਉਣ ਵਾਲੇ ਅਕਾਡਮੀ ਦੇ ਮੈਂਬਰਾਂ ਅਤੇ ਵਿਦਵਾਨਾਂ ਨਾਲ ਰੂ-ਬ-ਰੂ ਕਰਵਾਏ ਜਾਂਦੇ ਹਨ। ਇਸੇ ਲੜੀ ਅਧੀਨ ਡਾ. ਸੁਰਿੰਦਰ ਧੰਜਲ ਨਾਲ 26 ਅਪ੍ਰੈਲ, ਦਿਨ ਸ਼ਨੀਵਾਰ ਨੂੰ ਦੁਪਹਿਰ 2.30 ਵਜੇ ਪੰਜਾਬੀ - [ਡਾ. ਸੁਰਿੰਦਰ ਧੰਜਲ ਨਾਲ ਰੂ-ਬ-ਰੂ 26 ਅਪ੍ਰੈਲ 2025 ਨੂੰ](https://psaludhiana.com/26-4-2025-rubrufunction/) - [ਆਓ ਬੱਚਿਓ ਕਿਤਾਬਾਂ ਪੜ੍ਹੀਏ ਪਿੰਡ ਨਾਰੰਗਵਾਲ ਦੀ ਲਾਇਬ੍ਰੇਰੀ 'ਚ ਹੋਇਆ ਸਮਾਗਮ](https://psaludhiana.com/19-4-25-2/) - [ਰੂ-ਬ-ਰੂ ਸਮਾਗਮ 22 ਅਪ੍ਰੈਲ, 2025 -ਪਰਵਾਸੀ ਲੇਖਿਕਾ -ਸੁਰਜੀਤ ਕੈਨੇਡਾ](https://psaludhiana.com/22-4-2025/) - [ਪਬਲਿਕ ਲਾਇਬ੍ਰੇਰੀ ਨਾਰੰਗਵਾਲ ਵਿਖੇ 19 ਅਪ੍ਰੈਲ ਨੂੰ ਸਾਹਿਤਕ ਸਮਾਗਮ](https://psaludhiana.com/19-4-2025/) - [ਪ੍ਰੋ. ਕਿਸ਼ਨ ਸਿੰਘ ਦੀਆਂ ਸਮੁੱਚੀਆਂ 17 ਲਿਖਤਾਂ ਅਕਾਡਮੀ ਵਲੋਂ ਪ੍ਰਕਾਸ਼ਿਤ ਹੋ ਰਹੀਆਂ ਹਨ](https://psaludhiana.com/18-4-2025/) - [ਆਓ ਕਿਤਾਬਾਂ ਪੜ੍ਹੀਏ-3 ਸਮਾਗਮ 24 ਅਪ੍ਰੈਲ, 2025 ਨੂੰ](https://psaludhiana.com/24-4-2025/) - [ਪੰਜਾਬੀ ਸਾਹਿਤ ਵਿਚ ਸੰਸਥਾਗਤ ਕਾਰਜ ਅਤੇ ਯੋਗਦਾਨ ਤੇ ਵਿਚਾਰ ਚਰਚਾ 12 ਅਪ੍ਰੈਲ ਨੂੰ](https://psaludhiana.com/12-4-25-function/) - [ਪ੍ਰੋ. ਕਿਸ਼ਨ ਸਿੰਘ ਦੀਆਂ ਸਮੁੱਚੀਆਂ 17 ਲਿਖਤਾਂ ਅਕਾਡਮੀ ਵਲੋਂ ਪ੍ਰਕਾਸ਼ਿਤ ਹੋ ਰਹੀਆਂ ਹਨ](https://psaludhiana.com/5-4-25-letter/) - [ਆਓ ਬੱਚਿਓ ਕਿਤਾਬਾਂ ਪੜ੍ਹੀਏ-19 ਅਪ੍ਰੈਲ 2025 ਨੂੰ ਸਮਾਗਮ](https://psaludhiana.com/19-4-25/) - [ਅਮਰਜੀਤ ਚੰਦਨ ਦੀ ਜੀਵਨ ਪੱਤ੍ਰੀ ਪੁਸਤਕ ਬਾਰੇ ਵਿਚਾਰ ਚਰਚਾ](https://psaludhiana.com/8-4-25-bookfunction-2/) - [ਸ. ਕੇਸਰ ਸਿੰਘ ਨੀਰ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/7-4-25/) - ਲੁਧਿਆਣਾ : 07 ਅਪ੍ਰੈਲ ( ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਸ. ਕੇਸਰ ਸਿੰਘ ਨੀਰ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ - [](https://psaludhiana.com/1188-2/) - [](https://psaludhiana.com/1-4-25/) - [ਅਮਰਜੀਤ ਚੰਦਨ ਦੀ ਜੀਵਨਪਤ੍ਰੀ ਪੁਸਤਕ:ਸੰਬਾਦ 8 ਅਪ੍ਰੈਲ ਨੂੰ](https://psaludhiana.com/8-4-25-bookfunction/) - [ਪ੍ਰਸਿੱਧ ਲੋਕ ਗਾਇਕ ਸ੍ਰੀ ਗੁਰਦਿਆਲ ਨਿਰਮਾਣ ਨਾਲ ਰੂ-ਬ-ਰੂ](https://psaludhiana.com/26-3-25-rubru/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਉੱਤਰੀ ਖੇਤਰ ਸੱਭਿਅਚਾਰਾਕ ਕੇਂਦਰ, ਪਟਿਆਲਾ (ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ), ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਅਤੇ ਉੱਤਮ ਸਵੀਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਹੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਵਸਰ ’ਤੇ 23-27 ਮਾਰਚ, 2025 ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ, ਪੰਜਾਬੀ ਭਵਨ, ਲੁਧਿਆਣਾ ਵਿਖੇ ਹੋ ਰਹੇ - [ਡਾ. ਪਾਲੀ ਭੁਪਿੰਦਰ ਸਿੰਘ ਨਾਲ ਰੂ-ਬ-ਰੂ](https://psaludhiana.com/25-3-25-rubru/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਉੱਤਰੀ ਖੇਤਰ ਸੱਭਿਅਚਾਰਾਕ ਕੇਂਦਰ, ਪਟਿਆਲਾ ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ), ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਪੰਜਾਬ,ਪਟਿਆਲਾ ਅਤੇ ਉੱਤਮ ਸਵੀਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਹੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਵਸਰ ’ਤੇ 23-27 ਮਾਰਚ, 2025ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ, ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜ ਰੋਜ਼ਾ ਨਾਟਕ ਮੇਲੇ - [ਪ੍ਰਸਿੱਧ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਨਾਲ ਰੂ-ਬ-ਰੂ](https://psaludhiana.com/23-3-25-natakmela/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਉੱਤਰੀ ਖੇਤਰ ਸੱਭਿਅਚਾਰਾਕ ਕੇਂਦਰ, ਪਟਿਆਲਾ(ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ), ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਪੰਜਾਬ,ਪਟਿਆਲਾ ਅਤੇ ਉੱਤਮ ਸਵੀਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਹੇ ਸ਼ਹੀਦ-ਏ-ਆਜ਼ਮ ਭਗਤਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਵਸਰ ’ਤੇ 23-27 ਮਾਰਚ, 2025ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ, ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜ ਰੋਜ਼ਾ ਨਾਟਕ ਦੇਪਹਿਲੇ ਦਿਨ ਪ੍ਰਸਿੱਧ - [ਪੰਜ ਰੋਜ਼ਾ ਨਾਟਕ ਉਤਸਵ 23 ਮਾਰਚ ਤੋਂ 27 ਮਾਰਚ 2025-ਪੰਜਾਬੀ ਭਵਨ ਲੁਧਿਆਣਾ ਵਿਖੇ](https://psaludhiana.com/23to27march2025/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ 30 ਮਾਰਚ, 2025 ਨੂੰ](https://psaludhiana.com/17-3-25g-meeting/) - [ਪੰਜਾਬ ਅਤੇ ਪਰਵਾਸ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ](https://psaludhiana.com/seminar-16-3-25/) - ਲੁਧਿਆਣਾ : 16 ਮਾਰਚ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਰੋਜ਼ਾ (ਦੋ ਸੈਸ਼ਨ) ਰਾਸ਼ਟਰੀ ਸੈਮੀਨਾਰ ‘ਪੰਜਾਬ ਅਤੇ ਪਰਵਾਸ’ ਵਿਸ਼ੇ ’ਤੇ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਗਿਆ। ਇਹ ਸੈਮੀਨਾਰ ਸ੍ਰੀ ਹਰਜੀਤ ਦੌਧਰੀਆ ਨੂੰ ਸਮਰਪਿਤ ਕੀਤਾ - [ਪੰਜਾਬ ਅਤੇ ਪਰਵਾਸ ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ 16 ਮਾਰਚ, 2025 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ](https://psaludhiana.com/16-3-2025seminar/) - [ਡਾ. ਸਰਦਾਰਾ ਸਿੰਘ ਜੌਹਲ ਨੂੰ ਡੀ ਲਿੱਟ ਦੀ ਆਨਰੇਰੀ ਡਿਗਰੀ ਮਿਲਣ ’ਤੇ ਵਧਾਈਆਂ](https://psaludhiana.com/13-3-2025/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵਲੋਂ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਜੀ ਨੂੰ ਡੀ ਲਿੱਟ ਦੀ ਡਿਗਰੀ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ ਗਈ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇੇ ਡਾ. ਸ. ਸ. ਜੌਹਲ ਜੀ - [ਸ੍ਰੀ ਹਰਜੀਤ ਦੌਧਰੀਆ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/13-3-25/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵਲੋਂ ਸ੍ਰੀ ਹਰਜੀਤ ਦੌਧਰੀਆ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਸ਼ਬਦਾਂ ਦਾ ਜਾਦੂਗਰ ਤੇ ਗੜ੍ਹਕਵੀ ਆਵਾਜ਼ ਦਾ ਮਾਲਕ ਸ੍ਰੀ ਹਰਜੀਤ ਦੌਧਰੀਆ ਜ਼ਿੰਦਾਦਿਲ ਇਨਸਾਨ - ['ਪੰਜਾਬ ਅਤੇ ਪਰਵਾਸ' ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ 16 ਮਾਰਚ 2025 ਨੂੰ](https://psaludhiana.com/16-3-2025-seminar/) - [ਡਾ. ਪਾਲ ਕੌਰ ਦੀ ਪੁਸਤਕ 'ਸੁਣ ਗੁਣਵੰਤਾ, ਸੁਣ ਬੁਧਿਵੰਤਾ' 'ਤੇ ਵਿਚਾਰ ਚਰਚਾ 14 ਮਾਰਚ 2025 ਨੂੰ](https://psaludhiana.com/14-3-2025-book-function/) - [ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਦਾ ਅਕਾਡਮੀ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਲਈ ਧੰਨਵਾਦ](https://psaludhiana.com/9-3-25/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਦਾ ਅਕਾਡਮੀ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਲਈ ਧੰਨਵਾਦ ਕੀਤਾ ਗਿਆ। ਅੱਜਪ੍ਰਬੰਧਕੀ ਬੋਰਡ ਦੀ ਚੱਲ ਰਹੀ ਮੀਟਿੰਗ ਵਿਚ ਇਹ ਚੈੱਕ ਪ੍ਰਧਾਨ ਜੀ ਅਤੇ ਜਨਰਲ ਸਕੱਤਰ ਨੇ ਸਾਰਿਆਂ ਦੀ - [ਸਮਕਾਲ, ਸ਼ਬਦ ਅਤੇ ਸਾਹਿਤ : ਦਸ਼ਾ ਅਤੇ ਸਰੋਕਾਰ - ਰਾਸ਼ਟਰੀ ਸੈਮੀਨਾਰ](https://psaludhiana.com/01-03-2025-seminar/) - [04 ਮਾਰਚ 2025 ਨੂੰ ਸ. ਜਰਨੈਲ ਸਿੰਘ ਕਹਾਣੀਕਾਰ ਨਾਲ ਰੂ-ਬ-ਰੂ ਸਮਾਗਮ](https://psaludhiana.com/04-ਮਰਚ-2025-rubru/) - [ਪੰਜਾਬ ਅਤੇ ਪਰਵਾਸ ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ 16 ਮਾਰਚ ਨੂੰ](https://psaludhiana.com/16-3-25-seminar/) - [ਰਾਸ਼ਟਰੀ ਸੈਮੀਨਾਰ : ਪੰਜਾਬ ਅਤੇ ਪਰਵਾਸ -16 ਮਾਰਚ ਨੂੰ](https://psaludhiana.com/16-3-2025/) - [ਸਮਕਾਲ, ਸ਼ਬਦ ਅਤੇ ਸਾਹਿਤ : ਦਸ਼ਾ ਅਤੇ ਸਰੋਕਾਰ ਬਾਰੇ ਸੈਮੀਨਾਰ 01 ਮਾਰਚ, 2025 ਨੂੰ](https://psaludhiana.com/01-03-25/) - [ਸ. ਗੁਰਨਾਮ ਸਿੰਘ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/10-2-25/) - ਲੁਧਿਆਣਾ : 10 ਫ਼ਰਵਰੀ ( ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵਲੋਂ ਅਕਾਡਮੀ ਦੇ ਜੀਵਨ ਮੈਂਬਰ ਸ. ਗੁਰਨਾਮ ਸਿੰਘ (ਰਿਟਾ. ਕੋਮੋਡਰ) ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ - [ਡਾ. ਤਰਲੋਚਨ ਸਿੰਘ ਬੇਦੀ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/31-1-25-tsbedi/) - ਖੋਜੀ ਵਿਦਵਾਨ ਡਾ. ਤਰਲੋਚਨ ਸਿੰਘ ਬੇਦੀ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ ਲੁਧਿਆਣਾ : 03 ਫ਼ਰਵਰੀ ( ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵਲੋਂ ਅਕਾਡਮੀ ਦੇ ਜੀਵਨ ਮੈਂਬਰ ਅਤੇ ਵਿਦਵਾਨ ਡਾ. ਤਰਲੋਚਨ ਸਿੰਘ ਬੇਦੀ - [ਸੁਖਵਿੰਦਰ ਕੰਬੋਜ਼ ਦੀ ਪੁਸਤਕ ਉਮਰ ਦੇ ਇਸ ਮੌੜ ਤੀਕ - ਵਿਚਾਰ ਗੋਸ਼ਟੀ](https://psaludhiana.com/24-1-25/) - [ਸੁਖਵਿੰਦਰ ਕੰਬੋਜ਼ ਦੀ ਪੁਸਤਕ ਉਮਰ ਦੇ ਇਸ ਮੌੜ ਤੀਕ - ਵਿਚਾਰ ਗੋਸ਼ਟੀ](https://psaludhiana.com/24-1-25-bookfunction/) - [ਜਸਵੀਰ ਮੰਡ ਦੀ ਪੁਸਤਕ ਚੁਰਾਸੀ ਲੱਖ ਯਾਦਾਂ-ਵਿਚਾਰ ਚਰਚਾ](https://psaludhiana.com/3-2-25bookfunctoon/) - [ਸੁਖਵਿੰਦਰ ਕੰਬੋਜ ਦੀ ਪੁਸਤਕ ਉਮਰ ਦੇ ਇਸ ਮੋੜ ਤੀਕ ਸਮਾਗਮ ਦੀਆਂ ਫ਼ੋਟੋ](https://psaludhiana.com/22-1-25-bookfunction-2/) - [ਸ. ਹਰਜਿੰਦਰ ਸਿੰਘ ਪੱਤੜ ਨਾਲ ਰੂ-ਬ-ਰੂ 25 ਜਨਵਰੀ, 2025 ਨੂੰ](https://psaludhiana.com/rubru-25-1-25/) - [ਡਾ. ਸਾਹਿਬ ਸਿੰਘ ਦੀਆਂ ਪੁਸਤਕਾਂ ਰੰਗ ਮੰਚ ਵੱਲ ਖੁੱਲ੍ਹਦੀ ਖਿੜਕੀ, ਰਾਸ ਰੰਗ-ਪੁਸਤਕ ਚਰਚਾ](https://psaludhiana.com/24-1-25-bookgunction/) - [ਸੁਖਵਿੰਦਰ ਕੰਬੋਜ ਦੀ ਪੁਸਤਕ ਉਮਰ ਦੇ ਇਸ ਮੋੜ ਤੀਕ-ਪੁਸਤਕ ਚਰਚਾ](https://psaludhiana.com/22-1-25-bookfunction/) - [ਪੰਜਾਬੀ ਦੀ ਸਾਹਿਤਕ ਅਤੇ ਪ੍ਰਚਲਿਤ ਗੀਤਕਾਰੀ ਬਾਰੇ ਵਰਕਸ਼ਾਪ](https://psaludhiana.com/12-125-geetworkshop/) - [ਫ਼ੋਟੋਆਂ ਅਤੇ ਅਖ਼ਬਾਰਾਂ ਵਿਚ ਕਵਰੇਜ਼-ਪਿਆਰੇ ਆਓ ਘਰੇ ਪੁਸਤਕ ਗੋਸ਼ਟੀ ਸਮਾਗਮ](https://psaludhiana.com/6-1-25-function/) - [ਤ੍ਰੈਮਾਸਿਕ ਆਲੋਚਨਾ ਅੰਕ 264 ਦਾ ਰੀਵਿਊ](https://psaludhiana.com/alochna-264-revew/) - [ਪ੍ਰਸਿੱਧ ਸ਼ਾਇਰਾ ਡਾ. ਪਾਲ ਕੌਰ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਣ ’ਤੇ ਮੁਬਾਰਕਾਂ](https://psaludhiana.com/award-19-12-24/) - ਲੁਧਿਆਣਾ : 19 ਦਸੰਬਰ ( ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇਸਮੂਹ ਮੈਂਬਰਾਂ ਵਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਣ ’ਤੇ ਮੁਬਾਰਕਬਾਦ ਦਿੱਤੀ ਗਈ।ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. - [ਮਿੰਨੀ ਕਹਾਣੀ ਰਾਸ਼ਟਰੀ ਸੈਮੀਨਾਰ 22 ਦਸੰਬਰ, 2024 ਨੂੰ](https://psaludhiana.com/22-12-2024-minikhanifunction/) - [ਤਿੰਨ ਸਬ ਕਮੇਟੀਆਂ ਦੀ ਮੀਟਿੰਗ](https://psaludhiana.com/meeting08-12-2024/) - ਮਿੰਨੀ ਕਹਾਣੀ ਸਮਾਗਮ 22 ਦਸੰਬਰ, 2024, 12 ਜਨਵਰੀ, 2025 ਨੂੰ ਗੀਤ ਵਰਕਸ਼ਾਪ, 21 ਫ਼ਰਵਰੀ, 2025 ਨੂੰ ਪੰਜਾਬੀ ਮਾਤ ਭਾਸ਼ਾ ਮੇਲਾ ਅਤੇ 23 ਮਾਰਚ ਤੋਂ 27 ਮਾਰਚ, 2025 ਨੂੰ ਨਾਟਕ ਮੇਲਾ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਤਿੰਨ ਸਬ ਕਮੇਟੀਆਂ ਦੀ ਮੀਟਿੰਗ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ - [ਹਰਮੀਤ ਵਿਦਿਆਰਥੀ ਦੀ ਪੁਸਤਕ ਜ਼ਰਦ ਰੁੱਤ ਦਾ ਹਲਫ਼ੀਆ ਬਿਆਨ ਬਾਰੇ ਚਰਚਾ](https://psaludhiana.com/14-12-24-bookgoshti/) - [ਮਨਦੀਪ ਭੰਮਰਾ ਦੀ ਪੁਸਤਕ ਨਿਆਜ਼ਬੋ ’ਤੇ ਗੋਸ਼ਟੀ](https://psaludhiana.com/27-11-24-function/) - ਲੁਧਿਆਣਾ : 27 ਨਵੰਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇਕ ਪੁਸਤਕ ਇਕ ਸੰਬਾਦ ਦੀ ਲੜੀ ਅਧੀਨ ਮਨਦੀਪਕੌਰ ਭੰਮਰਾ ਦੀ ਕਾਵਿ ਪੁਸਤਕ ਨਿਆਜ਼ਬੋ ’ਤੇ ਸੰਬਾਦ ਰਚਾਇਆ ਗਿਆ। ਪੰਜਾਬੀ ਸਾਹਿਤਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਨੂੰ ਜੀਆਇਆਂ ਨੂੰ - [ਮਨਦੀਪ ਕੌਰ ਭੰਮਰਾ ਦੀ ਕਾਵਿ ਪੁਸਤਕ -ਨਿਆਜ਼ਬੋ ਬਾਰੇ ਸਮਾਗਮ 27 ਨਵੰਬਰ ਨੂੰ](https://psaludhiana.com/27-11-2024-bookfunction/) - [ਕਾਰਪੋਰੇਟ ਪੂੰਜੀ ਸਮਾਜ ਦੀਆਂ ਬਿਮਾਰੀਆਂ ਦੀ ਜੜ੍ਹ ਹੈ - ਡਾ. ਸੁਖਦੇਵ ਸਿੰਘ ਸਿਰਸਾ](https://psaludhiana.com/17-11-2024/) - ਕਾਰਪੋਰੇਟ ਪੂੰਜੀ ਸਮਾਜ ਦੀਆਂ ਬਿਮਾਰੀਆਂ ਦੀ ਜੜ੍ਹ ਹੈ - ਡਾ. ਸੁਖਦੇਵ ਸਿੰਘ ਸਿਰਸਾਪੁਸਤਕ ਮੇਲੇ ਅਤੇ ਸਾਹਿਤ ਉਤਸਵ ਦਾ ਚੌਥਾ ਦਿਨ ‘ਪੰਜਾਬ ਦੇ ਚੰਗੇਰੇ ਭਵਿੱਖ’ ਨੂੰ ਸਮਰਪਿਤ ਰਿਹਾਲੁਧਿਆਣਾ : 17 ਨਵੰਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਏ ਜਾ - [ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਤੀਸਰਾ ਦਿਨ ਸ਼ਾਇਰੀ ਦਾ ਸਰਵਰ ਪੰਜਾਬੀ ਮਾਹ ਨੂੰ ਸਮਰਪਿਤ](https://psaludhiana.com/16-11-2024/) - ਕਵੀ ਦਰਬਾਰ ਅਤੇ ਡਾਕੂਮੈਂਟਰੀ ਅਤੇ ਲਘੂ ਫ਼ਿਲਮ ਦਿਖਾਈਲੁਧਿਆਣਾ : 16 ਨਵੰਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਏ ਜਾਰਹੇੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਤੀਜਾ ਦਿਨ 16 ਨਵੰਬਰ ਸ਼ਾਇਰੀ ਦਾ‘ਸਰਵਰ’ ਪੰਜਾਬ ਮਾਹ ਨੂੰ ਸਮਰਪਤ ਕੀਤਾ - [ਪੁਸਤਕਾਂ ਪੜ੍ਹ ਕੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ-ਹਰਦੀਪ ਸਿੰਘ ਮੁੰਡੀਆਂ](https://psaludhiana.com/15-11-2024/) - ਲੁਧਿਆਣਾ : 15 ਨਵੰਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਵੱਲੋਂ (14 ਤੋਂ 17 ਨਵੰਬਰ ਤੱਕ) ਪੰਜਾਬੀਭਵਨ, ਲੁਧਿਆਣਾ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਦੂਸਰਾ ਦਿਨ 15ਨਵੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ।ਦੂਸਰੇ - [ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਆਰੰਭ](https://psaludhiana.com/14-11-2024-sahitutsav-1/) - ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਆਰੰਭਕਿਤਾਬਾਂ ਕਲੀਨਿਕ ਦਾ ਕੰਮ ਕਰਦੀਆਂ ਹਨ -ਡਾ. ਸ. ਸ. ਜੌਹਲ ਲੁਧਿਆਣਾ : 14 ਨਵੰਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਵੱਲੋਂ (14 ਤੋਂ 17 ਨਵੰਬਰ ਤੱਕ) ਪੰਜਾਬੀ ਭਵਨ, ਲੁਧਿਆਣਾ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ - [ਸਾਹਿਤ ਉਤਸਵ ਅਤੇ ਪੁਸਤਕ ਮੇਲਾ-2024](https://psaludhiana.com/sahitutsav-2024/) - [14 ਤੋਂ 17 ਨਵੰਬਰ 2024 ਨੂੰ ਪੁਸਤਕ ਮੇਲਾ ਅਤੇ ਸਾਹਿਤ ਉਤਸਵ](https://psaludhiana.com/14-17-2024-sahitutsav/) - [ਪੰਜਾਬੀ ਗ਼ਜ਼ਲ ਸਥਿਤੀ ਤੇ ਸਰੋਕਾਰ ਵਿਸ਼ੇ ਬਾਰੇ ਰਾਸ਼ਟਰੀ ਸੈਮੀਨਾਰ](https://psaludhiana.com/6-11-2024/) - [14 ਤੋਂ 17 ਨਵੰਬਰ 2024 ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਪੁਸਤਕ ਮੇਲਾ ਅਤੇ ਸਾਹਿਤ ਉਤਸਵ](https://psaludhiana.com/14-17nov2024sahitutsavcard/) - [‘ਪੰਜਾਬੀ ਗ਼ਜ਼ਲ: ਸਥਿਤੀ ਅਤੇ ਸਰੋਕਾਰ’ ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ](https://psaludhiana.com/6-11-24-nationalseminar/) - [14 ਤੋਂ 17 ਨਵੰਬਰ ਤੱਕ ਪੰਜਾਬੀ ਭਵਨ,ਲੁਧਿਆਣਾ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ](https://psaludhiana.com/14-17-nov2024sahitutsav/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 14 ਤੋਂ 17 ਨਵੰਬਰ ਤੱਕ ਪੰਜਾਬੀ ਭਵਨ,ਲੁਧਿਆਣਾ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਆਯੋਜਨ ਕੀਤਾ ਜਾ ਰਿਹਾਹੈ। ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ.ਸਰਬਜੀਤ ਸਿੰਘ ਨੇੇ ਦਸਿਆ ਕਿ ਇਸ ਸਾਹਿਤ ਉਤਸਵ ਦਾ ਪਹਿਲਾ ਦਿਨ 14 ਨਵੰਬਰ ਬਾਲ ਦਿਵਸਨੂੰ ਸਮਰਪਤ ਕੀਤਾ ਗਿਆ ਹੈ। ਸਾਹਿਤ ਉਤਸਵ - [ਸੁਰਿੰਦਰਗੀਤ ਨਾਲ ਰੂਬਰੂ](https://psaludhiana.com/3-11-24/) - [ਡਾ. ਜਸਬੀਰ ਕੌਰ ਕੇਸਰ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/jasvirkesar-5-11-24/) - ਲੁਧਿਆਣਾ : 05 ਨਵੰਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵਲੋਂ ਡਾ. ਜਸਬੀਰ ਕੌਰ ਕੇਸਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇੇ - [ਸੁਰਿੰਦਰਗੀਤ ਨਾਲ ਰੂਬਰੂ 03 ਨਵੰਬਰ ਨੂੰ](https://psaludhiana.com/rubru-03-11-24-surindergeet/) - [ਸੁਰਿੰਦਰ ਨੀਰ ਦੀ ਪੁਸਤਕ ਟੈਬੂ ਬਾਰੇ ਵਿਚਾਰ ਚਰਚਾ 3 ਨਵੰਬਰ ਨੂੰ ਬਟਾਲਾ ਵਿਖੇ](https://psaludhiana.com/3-11-2024/) - [ਸ. ਕੁਲਤਾਰ ਸਿੰਘ ਸੰਧਵਾਂ ਵਲੋਂ 14-17 ਨਵੰਬਰ ਨੂੰ ਮਨਾਏ ਜਾ ਰਹੇ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦਾ ਪੋਸਟਰ ਜਾਰੀ](https://psaludhiana.com/22-10-24/) - [ਪੰਜਾਬੀ ਗ਼ਜ਼ਲ : ਸਥਿਤੀ ਅਤੇ ਸਰੋਕਾਰ-ਨੈਸ਼ਨਲ ਸੈਮੀਨਾਰ](https://psaludhiana.com/06-11-24-seminar/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲਈ ਪੰਜ ਲੱਖ ਦੀ ਗ੍ਰਾਂਟ ਦਾ ਐਲਾਨ](https://psaludhiana.com/22-10-24speakersandhwaji/) - ਸਪੀਕਰ ਵਿਧਾਨ ਸਭ ਸ. ਕੁਲਤਾਰ ਸਿੰਘ ਸੰਧਵਾਂ ਵਲੋਂਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲਈ ਪੰਜ ਲੱਖ ਦੀ ਗ੍ਰਾਂਟ ਦਾ ਐਲਾਨਪੁਸਤਕ ਮੇਲਾ ਤੇ ਸਾਹਿਤ ਉਤਸਵ (14-17 ਨਵੰਬਰ) ਦਾ ਪੋਸਟਰ ਕੀਤਾ ਜਾਰੀ ਲੁਧਿਆਣਾ : 22 ਅਕਤੂਬਰ ( )ਸਪੀਕਰ ਵਿਧਾਨ ਸਭ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਨੇ - [ਸੈਮੀਨਾਰ ਅਤੇ ਕਵੀ ਦਰਬਾਰ](https://psaludhiana.com/20-10-24-seminarkavidarbar/) - ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਕਵੀ ਦਰਬਾਰ ਲੁਧਿਆਣਾ : 20 ਅਕਤੂਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ - [ਪ੍ਰੋ. ਮੋਹਨ ਸਿੰਘ ਜਨਮ ਦਿਨ ਮੌਕੇ ਸੈਮੀਨਾਰ ਅਤੇ ਕਵੀ ਦਰਬਾਰ 20 ਅਕਤੂਬਰ ਨੂੰ](https://psaludhiana.com/20-10-24/) - [ਪੁਸਤਕ ਮੇਲਾ ਅਤੇ ਸਾਹਿਤ ਉਤਸਵ 14 ਤੋਂ 17 ਨਵੰਬਰ 2024 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ](https://psaludhiana.com/14-17nov-24/) - [ਮਾਤਾ ਕੈਲਾਸ਼ ਕੌਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ](https://psaludhiana.com/81024-2/) - ਲੁਧਿਆਣਾ : 08 ਅਕਤੂਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵਲੋਂ ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਮਾਤਾ ਕੈਲਾਸ਼ ਕੌਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ - [ਪੰਜਾਬੀ ਗ਼ਜ਼ਲ : ਸਥਿਤੀ ਅਤੇ ਸਰੋਕਾਰ ਨੈਸ਼ਨਲ ਸੈਮੀਨਾਰ](https://psaludhiana.com/seminar-6-11-24/) - [ਆਲੋਚਨਾ ਖੋਜ ਵਿਸ਼ੇਸ਼ ਅੰਕ ਦਾ ਰਿਵਿਊ](https://psaludhiana.com/alovhns-review-6-10-24/) - ਭਗਵੰਤ ਰਸੂਲਪੁਰੀ ਵਲੋਂ ਆਲੋਚਨਾ ਖੋਜ ਵਿਸ਼ੇਸ਼ ਅੰਕ ਦਾ ਕੀਤਾ ਰਿਵਿਊ-ਨਵਾਂ ਜ਼ਮਾਨਾ ਅਖ਼ਬਾਰ ਵਿਚ - [ਅਜਾਇਬ ਚਿੱਤਰਕਾਰ ਸ਼ਤਾਬਦੀ ਸਮਾਗਮ 5 ਅਕਤੂਬਰ ਨੂੰ](https://psaludhiana.com/function-5-10-24/) - [](https://psaludhiana.com/28-9-24-function/) - [ਸ੍ਰੀ ਰਾਮ ਸ਼ਰਨ ਮਨਸੂਰਵੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ](https://psaludhiana.com/27-9-24/) - ਲੁਧਿਆਣਾ : 27 ਸਤੰਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਨੇ ਅਕਾਡਮੀ ਦੇ ਜੀਵਨ ਮੈਂਬਰ ਸ੍ਰੀ ਰਾਮ ਸ਼ਰਨ ਮਨਸੂਰਵੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ - [ਡਾ. ਅਮਰਜੀਤ ਕੌਰ ਨਾਜ਼ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ](https://psaludhiana.com/draknaaz-26-9-24/) - ਲੁਧਿਆਣਾ : 26 ਸਤੰਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਨੇ ਅਕਾਡਮੀ ਦੇ ਜੀਵਨ ਮੈਂਬਰ ਡਾ. ਅਮਰਜੀਤ ਨਾਜ਼ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. - [ਸੁਖਜੀਤ : ਸ਼ਖ਼ਸੀਅਤ ਅਤੇ ਸਾਹਿਤ-ਨੈਸ਼ਨਲ ਸੈਮੀਨਾਰ](https://psaludhiana.com/21-9-24-seminar-sukhjit/) - [ਨਵਤੇਜ ਗੜ੍ਹਦੀਵਾਲਾ ਦੀ ਕਿਤਾਬ ਅੰਮ੍ਰਿਤ ਕਾਲ ਤਕ -ਗੋਸ਼ਟੀ](https://psaludhiana.com/16-9-24-function/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਦੇ ਪੰਜਾਬੀ ਭਾਸ਼ਾ ਸੰਬੰਧੀ ਵਿਚਾਰ](https://psaludhiana.com/drsarbjitsinghpresident-interview/) - [ਨਵਤੇਜ ਗੜ੍ਹਦੀਵਾਲਾ ਦੀ ਪੁਸਤਕ ਅੰਮ੍ਰਿਤ ਕਾਲ ਤੱਕ -ਪੁਸਤਕ ਚਰਚਾ](https://psaludhiana.com/16-9-24-book/) - [ਨਛੱਤਰ ਦੇ ਨਾਵਲ ਮੁਹਾਜ਼ ਬਾਰੇ ਗੋਸ਼ਟੀ](https://psaludhiana.com/3-9-24/) - ਪੰਜਾਬੀ ਸਾਹਿਤ ਅਕਾਡਮੀ ਵਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿਖੇ 03 ਸਤੰਬਰ, 2024 ਨੂੰ ਨਛੱਤਰ ਦੇ ਨਾਵਲ ਮੁਹਾਜ਼ ਬਾਰੇ ਗੋਸ਼ਟੀ ਦੀਆਂ ਤਸਵੀਰਾਂ - [ਸ. ਈਸ਼ਰ ਸਿੰਘ ਸੋਬਤੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ](https://psaludhiana.com/sissobti-2-9-24/) - ਲੁਧਿਆਣਾ : 02 ਸਤੰਬਰ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਨੇ ਅਕਾਡਮੀ ਦੇ ਜੀਵਨ ਮੈਂਬਰ ਸ. ਈਸ਼ਰ ਸਿੰਘ ਸੋਬਤੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ - [ਅਕਾਡਮੀ ਵਲੋਂ ਆਪਣਾ ਯੂਟਿਊਬ ਚੈਨਲ ਬਣਾਉਣ ਦਾ ਫ਼ੈਸਲਾ](https://psaludhiana.com/meeting-31-8-24/) - ਲੁਧਿਆਣਾ : 02 ਸਤੰਬਰ ( ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿਖੇ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਅਗਵਾਈ ਹੇਠ ਪੰਜਾਬੀ ਕਾਵਿ ਗਾਇਨ ਪ੍ਰੋਗਰਾਮ ਕਮੇਟੀ ਦੀ ਮੀਟਿੰਗ ਹੋਈ।ਮੀਟਿੰਗ ਵਿਚ ਕਮੇਟੀ ਦੇ ਕਨਵੀਨਰ ਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਕਰਮਜੀਤ ਸਿੰਘ ਗਰੇਵਾਲ, - [ਮੋਹਨਜੀਤ : ਸ਼ਖ਼ਸੀਅਤ ਤੇਸਿਰਜਣਾ ਬਾਰੇ ਨੈਸ਼ਨਲ ਸੈਮੀਨਾਰ](https://psaludhiana.com/26-8-34-seminar-drmohanjit/) - ਮੋਹਨਜੀਤ ਦੀ ਸਿਰਜਣਾ ਵਿਸ਼ਵ ਸਾਹਿਤ ਦੇ ਹਾਣ ਦੀ ਹੈ : ਡਾ. ਸਵਰਾਜਬੀਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਦੀ ਪਟਿਆਲਾ ਇਕਾਈ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਵਿੱਚ ਮਰਹੂਮ ਸ਼ਾਇਰ ਮੋਹਨਜੀਤ ਹੋਰਾਂ ਦੀ ਯਾਦ ਨੂੰ ਸਮਰਪਿਤ ਨੈਸ਼ਨਲ ਸੈਮੀਨਾਰ ਮੋਹਨਜੀਤ: ਸ਼ਖ਼ਸੀਅਤ ਤੇ ਸਿਰਜਣਾ ਕਰਵਾਇਆ ਗਿਆ। ਦੋ ਸੈਸ਼ਨਾਂ ਵਿੱਚ ਵੰਡੇ ਹੋਏ ਇਸ - [](https://psaludhiana.com/25-8-24/) - [ਬਲਬੀਰ ਸਿੰਘ ਮੋਮੀ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/23-8-23/) - ਲੁਧਿਆਣਾ : 23 ਅਗਸਤ ( ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵਲਲੋਂ ਕੈਨੇਡਾ ਵੱਸਦੇ ਪੰਜਾਬੀ ਲੇਖਕ ਬਲਬੀਰ ਸਿੰਘ ਮੋਮੀ ਦੇ ਦੇਹਾਂਤ ’ਤੇ ਦੁੱਖ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ - [ਸਮੁੰਦਰ ਨੂੰ ਪੁੱਛੇ ਨਦੀ ਪੁਸਤਕ ਬਾਰੇ ਵਿਚਾਰ ਚਰਚਾ ਸਮਾਗਮ ਦੀਆਂ ਫ਼ੋਟੋ](https://psaludhiana.com/20-8-24-chd-function/) - [](https://psaludhiana.com/20-8-24-function-chd/) - [ਸੁਰਜੀਤ ਪਾਤਰ ਯੁੱਗ ਪੁਰਸ਼ ਸ਼ਾਇਰ ਹਨ-ਡਾ. ਸੁਰਜੀਤ ਭੱਟੀ](https://psaludhiana.com/surjitpatar-seminar-18-8-2/) - [ਸੁਰਜੀਤ ਪਾਤਰ : ਸ਼ਖ਼ਸੀਅਤ ਅਤੇ ਸਾਹਿਤ ਬਾਰੇ ਨੈਸ਼ਨਲ ਸੈਮੀਨਾਰ](https://psaludhiana.com/18-8-24-seminar-2/) - ਲੁਧਿਆਣਾ : 14 ਅਗਸਤ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਇਕ ਰੋਜ਼ਾ ਨੈਸ਼ਨਲ ਸੈਮੀਨਾਰ ਸੁਰਜੀਤ ਪਾਤਰ : ਸ਼ਖ਼ਸੀਅਤ ਅਤੇ ਸਾਹਿਤ 18 ਅਗਸਤ 2024, ਦਿਨ ਐਤਵਾਰ ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਸੀਨਅਰ - [](https://psaludhiana.com/18-8-24-seminar/) - [ਆਲੋਚਨਾ ਅੰਕ ਨੰਬਰ 262](https://psaludhiana.com/al-262-april2024/) - [ਸੱਦਾ ਪੱਤਰ](https://psaludhiana.com/card-21-9-24-seminar-sukhjit/) - [ਸੱਦਾ ਪੱਤਰ](https://psaludhiana.com/card-26-8-24-seminar/) - [ਸੱਦਾ-ਪੱਤਰ](https://psaludhiana.com/3-9-24-bookvichar/) - [](https://psaludhiana.com/function-20-8-24chd/) - [](https://psaludhiana.com/information5-8-24/) - ਪੰਜਾਬੀ ਲੇਖਕਾਂ ਨੂੰ ਅਪੀਲ ਪੰਜਾਬੀ ਸਾਹਿਤ ਅਕਾਡਮੀ ਦਾ ਆਪਣਾ ਪੁਸਤਕ ਵਿਕਰੀ ਕੇੰਦਰ ਅੇੈਤਵਾਰ ਤੋਂ ਇਲਾਵਾ ਰੋਜ਼ਾਨਾ ਖੁੱਲ੍ਹਾ ਹੈ। ਨਿਯਮਾਂ ਅਨੁਸਾਰ ਜੋ ਵੀ ਲੇਖਕ ਆਪਣੀਆਂ ਕਿਤਾਬਾਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਵਿਕਰੀ ਕੇਂਦਰ ਵਿਚ ਰੱਖਣਾ ਚਾਹੁੰਦੇ ਹਨ ਉਹ ਰੱਖ ਸਕਦੇ ਹਨ। ਲੇਖਕ ਇਕ ਟਾਈਟਲ ਦੀਆਂ ਵੱਧ ਤੋਂ ਵੱਧ ਪੰਜ ਕਿਤਾਬਾਂ ਹੀ ਵਿਕਰੀ ਕੇਂਦਰ ਤੇ ਰੱਖ ਸਕਦਾ - [](https://psaludhiana.com/card-18-8-24-drsurjitpatarseminar/) - [ਜਸਵੰਤ ਸਿੰਘ ਜ਼ਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਸਵਰਨਜੀਤ ਸਵੀ ਨੂੰਪੰਜਾਬ ਆਰਟ ਕਾਉਸਲ ਦਾ ਚੇਅਰਮੈਨ ਬਣਨ ’ਤੇ ਮੁਬਾਰਕਾਂ](https://psaludhiana.com/congratulation-zafar-savi-25-6-24/) - ਲੁਧਿਆਣਾ : 25 ਜੂਨ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਨੇ ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜੀਵਨ ਮੈਂਬਰ ਇੰਜ. ਜਸਵੰਤ ਸਿੰਘ ਜ਼ਫ਼ਰ ਨੂੰ ਭਾਸ਼ਾ ਵਿਭਾਗ,ਪੰਜਾਬ ਦਾ ਡਾਇਰੈਕਟਰ ਬਣਨ - [ਕੈਨੇਡਾ ਵੱਸਦੇ ਸ਼ਾਇਰ ਹਰਭਜਨ ਸਿੰਘ ਮਾਂਗਟ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ](https://psaludhiana.com/19-6-24/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਨੇ ਅਕਾਡਮੀ ਦੇ ਜੀਵਨ ਮੈਂਬਰ ਸ. ਹਰਭਜਨ ਸਿੰਘ ਮਾਂਗਟ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉੱਘੇ ਸ਼ਾਇਰ ਸ. ਹਰਭਜਨ ਸਿੰਘ ਮਾਂਗਟ ਪੰਜਾਬ ਰਹਿੰਦਿਆਂ - [ਲੋਕ ਸਭਾ ਲਈ ਚੁਣੇ ਗਏ ਪੰਜਾਬੀ ਸੰਸਦ ਮੈਂਬਰਾਂ ਨੂੰ ਪੁਰਜ਼ੋਰ ਅਪੀਲ](https://psaludhiana.com/ਲੋਕ-ਸਭਾ-ਲਈ-ਚੁਣੇ-ਗਏ-ਪੰਜਾਬੀ-ਸ/) - ਲੁਧਿਆਣਾ : 14 ਜੂਨ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲੇਖਕਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਸ਼੍ਰੋਮਣੀ ਸੰਸਥਾ ਹੋਣ ਦੇ ਨਾਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ/ਪਾਸਾਰ ਹਿਤ ਨਿਰੰਤਰ ਯਤਨਸ਼ੀਲ ਹੈ। ਡਾ. ਸਰਬਜੀਤ ਸਿੰਘ ਹੋਰਾਂ ਨੇ ਕਿਹਾ ਮੈਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਨੁਮਾਇੰਦਾ ਹੋਣ ਦੇ ਨਾਤੇ ਲੋਕ ਸਭਾ ਲਈ ਚੁਣੇ ਗਏ ਪੰਜਾਬੀ ਸੰਸਦ ਮੈਂਬਰਾਂ ਨੂੰ - [ਪੰਜਾਬ ਦੇ ਵੋਟਰਾਂ ਨੂੰ ਅਪੀਲ](https://psaludhiana.com/1-2/) - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਵਲੋਂਪੰਜਾਬ ਦੇ ਵੋਟਰਾਂ ਨੂੰ ਅਪੀਲਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪੰਜਾਬੀ ਲੇਖਕਾਂ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਸ਼੍ਰੋਮਣੀ ਸੰਸਥਾ ਹੈ। ਇਸ ਸੰਸਥਾ ਦੇ ਨੁਮਾਇੰਦੇ ਵਜੋਂ ਮੈਂ ਸਮੂਹ ਪੰਜਾਬ ਵਾਸੀਆਂ ਅਤੇ ਲੇਖਕਾਂ ਨੂੰ ਅਕਾਡਮੀ ਵੱਲੋਂ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਕੱਲ 1 ਜੂਨ, 2024 ਨੂੰ ਪੰਜਾਬ ਵਿੱਚ ਹੋ ਰਹੀ ਲੋਕ ਸਭਾ ਇਲੈਕਸ਼ਨ ਮੌਕੇ ਸਾਰੇ ਵੋਟ ਜ਼ਰੂਰ - [ਪ੍ਰੋ. ਸ. ਸ. ਪਦਮ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ](https://psaludhiana.com/sspadam-27-5-24/) - ਲੁਧਿਆਣਾ : 27 ਮਈ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਮੈਂਬਰ ਅਤੇ ਸਮੂਹ ਮੈਂਬਰਾਂ ਵਲੋਂ ਪ੍ਰੋ. ਸ. ਸ. ਪਦਮ ( ਸੰਤ ਸਿੰਘ ਪਦਮ ) ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਅਕਾਡਮੀ ਦੇ ਪ੍ਰਧਾਨ ਡਾ. - [ਪੁਸਤਕ ‘ਗਰਲਜ਼ ਹੋਸਟਲ’ ਬਾਰੇ ਵਿਚਾਰ ਗੋਸ਼ਟੀ](https://psaludhiana.com/bookfunction25-5-24/) - ਲੁਧਿਆਣਾ : 25 ਮਈ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਗੁਰੂ ਨਾਨਕ ਨੈਸ਼ਨਲ ਖ਼ਾਲਸਾ ਕਾਲਜ ਫ਼ਾਰਵੁਮੈਨ, ਮਾਡਲ ਟਾਊਨ, ਲੁਧਿਆਣਾ ਵਿਖੇ ਮਨਦੀਪ ਔਲਖ ਦੀ ਪੁਸਤਕ ‘ਗਰਲਜ਼ ਹੋਸਟਲ’ ਬਾਰੇਵਿਚਾਰ ਗੋਸ਼ਟੀ ਕਰਵਾਈ ਗਈ। ਇਹ ਸਮਾਗਮ ਕਾਲਜ ਦੇ ਇੰਟਰਨਲ ਕੁਆਲਇਟੀ ਐਸ਼ੋਰੈਂਸ ਸੈੱਲ ਦੀਅਗਵਾਈ ਹੇਠ ਬੁਕ ਰੀਵਿਊ - [ਪਦਮਸ੍ਰੀ ਡਾ. ਸੁਰਜੀਤ ਪਾਤਰ ਦੇ ਦੇਹਾਂਤ ’ਤੇ ਭਾਵਭਿੰਨੀ ਸ਼ਰਧਾਂਜਲੀ](https://psaludhiana.com/13-5-2024surjitpatar/) - ਲੁਧਿਆਣਾ 13 ਮਈ ( )ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਦੀ ਸਸਕਾਰ ਵਿਚ ਸ਼ਾਮਲ ਹੋਏ ਅਤੇ ਇਸ ਉਪਰੰਤ ਪੰਜਾਬੀ ਭਵਨ, ਲੁਧਿਆਣਾ ਵਿਖੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ - [ਪੁਸਤਕ ਚਰਚਾ 25 ਮਈ ਨੂੰ ਗੁਰੂ ਨਾਨਕ ਖਾਲਸਾ ਫ਼ਾਰ ਵੂਮੈਨ ਲੁਧਿਆਣਾ ਵਿਖੇ](https://psaludhiana.com/bookfunction-25-5-24/) - [ਸਵਰਨਜੀਤ ਸਵੀ ਦੀ ਪੁਸਤਕ ਮਨ ਦੀ ਚਿੱਪ ਬਾਰੇ ਵਿਚਾਰ ਗੋਸ਼ਟੀ 05 ਮਈ 2024 ਨੂੰ](https://psaludhiana.com/function5-5-24/) - [ਪੰਜਾਬੀ ਭਾਸ਼ਾ ਕਾਨਫ਼ਰੰਸ 27 ਅਤੇ 28 ਅਪ੍ਰੈਲ, 2024](https://psaludhiana.com/panjabibhashaconference27-28-2024/) - ਭਾਸ਼ਾ ਨੂੰ ਵਿਭਿੰਨ ਪੱਖਾਂ ਤੋਂ ਮੁਲਾਂਕਿਤ ਕਰਦੀ ਭਾਸ਼ਾ ਕਾਨਫ਼ਰੰਸ ਸੰਪੰਨਲੁਧਿਆਣਾ : 28 ਅਪ੍ਰੈਲ ( )ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ‘ਬਦਲਦਾ ਦਿ੍ਰਸ਼, ਸਮਕਾਲ ਅਤੇ ਪੰਜਾਬੀ ਭਾਸ਼ਾ’ਵਿਸ਼ੇ ’ਤੇ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ 27 ਅਤੇ 28 ਅਪ੍ਰੈਲ, 2024 ਨੂੰ ਪੰਜਾਬੀਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ। ਕਾਨਫ਼ੰਰਸ ਦੇ ਦੂਜੇ ਦਿਨ ਪੰਜਾਬੀ - [ਪੰਜਾਬੀ ਭਾਸ਼ਾ ਕਾਨਫ਼ਰੰਸ 27 ਅਤੇ 28 ਅਪ੍ਰੈਲ](https://psaludhiana.com/punjabibhashaconference27-28-2024/) - ਮਸ਼ੀਨੀ ਬੁੱਧੀਮਾਨਤਾ ਦੇ ਸਕਾਰਾਤਮਕ ਪੱਖਾਂ ਨੂੰ ਅਪਨਾਉਣ ਦੀ ਜ਼ਰੂਰਤ-ਡਾ. ਸੁਰਜੀਤ ਪਾਤਰਲੁਧਿਆਣਾ : 27 ਅਪ੍ਰੈਲ ( )ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ‘ਬਦਲਦਾ ਦਿ੍ਰਸ਼, ਸਮਕਾਲ ਅਤੇ ਪੰਜਾਬੀ ਭਾਸ਼ਾ’ਵਿਸ਼ੇ ’ਤੇ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ 27 ਅਤੇ 28 ਅਪ੍ਰੈਲ, 2024 ਨੂੰ ਪੰਜਾਬੀਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ - [21 ਅਪ੍ਰੈਲ 2024 ਨੂੰ ਸਟੇਜੀ ਕਵੀ ਦਰਬਾਰ-1](https://psaludhiana.com/21-4-24-kavidarbar/) - [ਆਲੋਚਨਾ । 252-253 । ਜਸਵੰਤ ਸਿੰਘ ਕੰਵਲ । ਸ਼ਤਾਬਦੀ ਅੰਕ](https://psaludhiana.com/alochana-252-253-punjabi-research-journal-jaswant-kanwal-issue/) - [ਆਲੋਚਨਾ । 254-255 । ਦਵਿੰਦਰ ਸਤਿਆਰਥੀ ਸ਼ਤਾਬਦੀ ਅੰਕ](https://psaludhiana.com/ਆਲੋਚਨਾ-।-254-255-।-ਦਵਿੰਦਰ-ਸਤਿਆਰਥ/) - [ਆਲੋਚਨਾ । 250-251](https://psaludhiana.com/alochana-250-251-punjabi-research-journal/) - alochana punjabi refereed journal magazine ਆਲੋਚਨਾ । 250-251 alochana punjabi refereed journal magazine ਆਲੋਚਨਾ । 250-251 - [ਆਲੋਚਨਾ । 258-259 । ਫ਼ੈਲੋਸ਼ਿਪ ਅੰਕ](https://psaludhiana.com/alochana-258-259-fellowship-ank/) - Alochana Punjabi Refereed Journal ਆਲੋਚਨਾ । 258-259 । ਫ਼ੈਲੋਸ਼ਿਪ ਅੰਕ - [ਆਲੋਚਨਾ । 260-261 । ਸੰਤੋਖ ਸਿੰਘ ਧੀਰ ਅੰਕ](https://psaludhiana.com/alochana-260-261-santokhsinghdheerank/) - ਆਲੋਚਨਾ । 260-261 । ਸੰਤੋਖ ਸਿੰਘ ਧੀਰ ਅੰਕ - [ਪੰਜਾਬੀ ਭਾਸ਼ਾ ਕਾਨਫ਼ਰੰਸ 27-28 ਅਪ੍ਰੈਲ, 2024 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ](https://psaludhiana.com/panjabibhasha27-27april24/) - [ਜਨਾਬ ਇਸ਼ਤਿਆਕ ਅਹਿਮਦ, ਇਕ ਸੰਵਾਦ ; ਲੁਧਿਆਣੇ ਤੋਂ ਲਾਹੌਰ ਦੇਸ਼ ਵੰਡ ਦੇ ਆਰ-ਪਾਰ](https://psaludhiana.com/11april2024-function/) - ਜਨਾਬ ਇਸ਼ਤਿਆਕ ਅਹਿਮਦ, ਇਕ ਸੰਵਾਦ ; ਲੁਧਿਆਣੇ ਤੋਂ ਲਾਹੌਰ ਦੇਸ਼ ਵੰਡ ਦੇ ਆਰ-ਪਾਰ ਲੁਧਿਆਣਾ : 04 ਮਾਰਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 11 ਅਪ੍ਰੈਲ, ਦੁਪਹਿਰ ਢਾਈ ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਪ੍ਰੋਫ਼ੈਸਰ ਈਮੈਰਿਟਸ ਆਫ਼ ਪੋਲਿਟੀਕਲ ਸਾਇੰਸ ਸਟਾਕਹੋਮ ਯੂਨੀਵਰਸਿਟੀ ਸਵੀਡਨ ਤੋਂ ਜਨਾਬ ਇਸ਼ਤਿਆਕ ਅਹਿਮਦ ਲੁਧਿਆਣੇ ਤੋਂ ਲਾਹੌਰ ਦੇਸ਼ ਵੰਡ ਦੇ ਆਰ-ਪਾਰ ਵਿਸ਼ੇ ’ਤੇ ਚਰਚਾ ਕਰਨਗੇ।ਉਪਰੋਕਤ ਜਾਣਕਾਰੀ - [ਪ੍ਰਬੰਧਕੀ ਬੋਰਡ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਕੱਤਰ ਨਾਮਜ਼ਦ](https://psaludhiana.com/pboardfirstmeeting17-3-24/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ 17 ਮਾਰਚ, 2024 ਨੂੰ ਪ੍ਰਬੰਧਕੀ ਬੋਰਡ ਦੀ ਇਕੱਤ੍ਰਤਾ ਹੋਈ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਪੰਜਾਬੀ ਸਾਹਿਤ ਅਕਾਡਮੀ ਦੇ ਸੰਵਿਧਾਨ ਅਨੁਸਾਰ ਪ੍ਰਧਾਨ ਜੀ ਵਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਤਿੰਨ ਪ੍ਰਮੁੱਖ ਸ਼ਖ਼ਸੀਅਤਾਂ ਡਾ. ਅਨੂਪ ਸਿੰਘ, ਡਾ. - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਚੋਣ ਜੇਤੂ ਉਮੀਦਵਾਰਾਂ ਦੀ ਸੂਚੀ](https://psaludhiana.com/ਪੰਜਾਬੀ-ਸਾਹਿਤ-ਅਕਾਡਮੀ-ਲੁਧਿ-3/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਚੋਣ 03 ਮਾਰਚ ਨੂੰ ਨਾਮਜ਼ਦੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰ](https://psaludhiana.com/punjabi-sahit-akedemi-elections-2024-candidate-list/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਚੋਣ 03 ਮਾਰਚ ਨੂੰ ਨਾਮਜ਼ਦੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰ - [ਅੱਠ ਨਾਮਵਰ ਲੇਖਕਾਂ ਦਾ ਸਨਮਾਨ](https://psaludhiana.com/ਅੱਠ-ਨਾਮਵਰ-ਲੇਖਕਾਂ-ਦਾ-ਸਨਮਾਨ/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਅੱਠ ਨਾਮਵਰ ਲੇਖਕਾਂ ਦਾ ਸਨਮਾਨ 04 ਫ਼ਰਵਰੀ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਡਾ. ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਮੌਕੇ ਅੱਠ ਪ੍ਰਸਿੱਧ ਲੇਖਕਾਂ ਨੂੰ ਸਨਮਾਨਤ ਕੀਤਾ ਗਿਆ। ਪ੍ਰਧਾਨਗੀ ਮੰਡਲ ’ਚ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਸਿੰਘ ਭੱਠਲ, ਪ੍ਰਧਾਨ ਡਾ.ਲਖਵਿੰਦਰ ਸਿੰਘ - [ਪੁਰਸਕਾਰ ਸਮਾਗਮ 04 ਫਰ਼ਵਰੀ 2024 ਨੂੰ](https://psaludhiana.com/ਪੁਰਸਕਾਰ-ਸਮਾਗਮ-04-ਫਰ਼ਵਰੀ-2024-ਨੂੰ/) - [ਚੋਣਾਂ 03 ਮਾਰਚ,  2024 ਨੂੰ ਪੰਜਾਬੀ ਭਵਨ, ਲੁਧਿਆਣਾ](https://psaludhiana.com/punjabi-sahit-academy-elections-2024-announcement/) - Punjabi Sahit Academy elections on March 3, 2024 at Punjabi Bhawan Ludhiana, Nominations starts from 17th February 2024. Elections are held after two years. - [ਅਕਾਡਮੀ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ](https://psaludhiana.com/ਅਕਾਡਮੀ-ਦੀਆਂ-ਨਵ-ਪ੍ਰਕਾਸ਼ਿਤ/) - [ਪੰਜਾਬੀ ਮਾਤ-ਭਾਸ਼ਾ ਮੇਲਾ 21 ਫ਼ਰਵਰੀ 2024 ਨੂੰ](https://psaludhiana.com/ਪੰਜਾਬੀ-ਮਾਤ-ਭਾਸ਼ਾ-ਮੇਲਾ-21-ਫ਼ਰ-2/) - [ਪੰਜਾਬੀ ਮਾਤ-ਭਾਸ਼ਾ ਮੇਲਾ 21 ਫ਼ਰਵਰੀ 2024 ਨੂੰ](https://psaludhiana.com/ਪੰਜਾਬੀ-ਮਾਤ-ਭਾਸ਼ਾ-ਮੇਲਾ-21-ਫ਼ਰ/) - [ਜਨਰਲ ਇਜਲਾਸ ਰਿਪੋਰਟ ਜਨਵਰੀ 2023](https://psaludhiana.com/general-body-meeting-punjabi-sahit-academy-january-2023/) - ਪੰਜਾਬੀ ਸਾਹਿਤ ਅਕਾਡਮੀ ਦਾ ਜਨਰਲ ਇਜਲਾਸ 22 ਜਨਵਰੀ, 2023 ਐਤਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਇਆ। General Body Meeting of Punjabi Sahit Academy Punjabi Bhawan Ludhiana - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਗ਼ਜ਼ਲ ਵਰਕਸ਼ਾਪ](https://psaludhiana.com/ਪੰਜਾਬੀ-ਸਾਹਿਤ-ਅਕਾਡਮੀ-ਲੁਧਿ/) - ਪੰਜਾਬ ਦੀ ਜ਼ਰਖ਼ੇਜ ਸਭਿਆਚਾਰਕ ਮਿੱਟੀ ’ਚੋਂ ਜਨਮੀ ਹੈ ਗ਼ਜ਼ਲ -ਸਰਦਾਰ ਪੰਛੀ ਸੁਲੱਖਣ ਸਿੰਘ ਸਰਹੱਦੀ ਤੇ ਗੁਰਦਿਆਲ ਰੌਸ਼ਨ ਵਿਸ਼ਾ ਮਾਹਿਰ ਵਜੋਂ ਗ਼ਜ਼ਲ ਵਰਕਸ਼ਾਪ ਲਈ ਪਹੁੰਚੇ ਲੁਧਿਆਣਾ : 08 ਅਪ੍ਰੈਲ ਪੰਜਾਬੀ ਗ਼ਜ਼ਲ ਪੰਜਾਬ ਦੀ ਜ਼ਰਖ਼ੇਜ ਸਭਿਆਚਾਰਕ ਮਿੱਟੀ ’ਚੋਂ ਜਨਮੀ ਹੈ। ਇਸ ਨੇ ਦੁਨੀਆਂ ਭਰ ਦੀ ਗ਼ਜ਼ਲ ਨੂੰ ਨਵੇਂ ਵਿਸ਼ੇ, ਨਵੇਂ ਮਸਲਿਆਂ ਨਾਲ ਮੁਖ਼ਾਤਿਬ ਕਰਵਾਇਆ ਹੈ। ਇਸ ਦੇ - [ਕਹਾਣੀ ਗੋਸ਼ਟੀ ਮਾਹਿਲਪੁਰ ਵਿਖੇ](https://psaludhiana.com/kahanigoshti-22-11-23/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ 17 ਦਸੰਬਰ, 2023 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ](https://psaludhiana.com/ਪੰਜਾਬੀ-ਸਾਹਿਤ-ਅਕਾਡਮੀ-ਲੁਧਿ-2/) - [ਸੰਵਾਦ : ਸਮਕਾਲ ਅਤੇ ਪੰਜਾਬੀ ਸਾਹਿਤ ਰਾਸ਼ਟਰੀ ਸੈਮੀਨਾਰ ਸਿਰਸਾ ਵਿਖੇ](https://psaludhiana.com/function-sirsa-28-10-23/) - [ਸ਼ਹੀਦ ਬਿਲਾਸ ਭਾਈ ਮਨੀ ਸਿੰਘ (ਕਵੀ ਸੇਵਾ ਸਿੰਘ) ਲੋਕ ਅਰਪਣ](https://psaludhiana.com/shaheedbilas-bokk-release-15-10-23/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਕਵੀ ਸੇਵਾ ਸਿੰਘ ਰਚਿਤ ਅਤੇ ਗਿਆਨੀ ਗਰਜਾ ਸਿੰਘ ਵਲੋਂ ਸੰਪਾਦਿਤ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕ “ਸ਼ਹੀਦ ਬਿਲਾਸ ਭਾਈ ਮਨੀ ਸਿੰਘ” ਦਾ ਤੀਜਾ ਸੰਸਕਰਣ ਲੋਕ ਅਰਪਣ ਕੀਤਾ ਗਿਆ। ਇਹ ਵਾਹਦ ਇਕ ਪੁਸਤਕ ਹੈ ਜਿਹੜੀ ਭਾਈ ਮਨੀ ਸਿੰਘ ਦੇ ਜੀਵਨ, ਪਰਿਵਾਰ ਪਿਛੋਕੜ ਅਤੇ ਸ਼ਹੀਦੀ ਬਾਰੇ ਇਤਿਹਾਸਕ ਦਸਤਾਵੇਜ਼ ਹੈ।ਇਸ ਮੌਕੇ ਪੰਜਾਬੀ ਸਾਹਿਤਅਕਾਡਮੀ, ਲੁਧਿਆਣਾ - [ਪੰਜਾਬੀ ਨਾਰੀ ਸਾਹਿਤ ਚੇਤਨਾ ਸਮਾਰੋਹ ਤੇ ਕਵੀ ਦਰਬਾਰ ਆਯੋਜਨ](https://psaludhiana.com/narichetnasmaroh-kavidarbar3-9-23/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਨਾਰੀ ਸਾਹਿਤ ਚੇਤਨਾ ਸਮਾਰੋਹ ਤੇਕਵੀ ਦਰਬਾਰ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਕਵਿੱਤਰੀ ਸ੍ਰੀਮਤੀ ਅਰਤਿੰਦਰਕੌਰ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਉੱਘੀ ਕਵਿੱਤਰੀਮੈਡਮ ਮਨਜੀਤ ਇੰਦਰਾ ਨੇ ਕੀਤੀ। ਪ੍ਰਧਾਨਗੀ ਮੰਡਲ ’ਚ ਉਨ੍ਹਾਂ ਦੇ ਨਾਲ ਪੰਜਾਬੀ ਸਾਹਿਤਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਅਕਾਡਮੀ ਦੇ - [ਪੰਜਾਬੀ ਨਾਰੀ ਸਾਹਿਤ ਚੇਤਨਾ ਸਮਾਰੋਹ ਅਤੇ ਕਵੀ ਦਰਬਾਰ](https://psaludhiana.com/narisahitchetna-kavidarbar-3-9-23/) - [ਕਵਿਤਾ ਵਰਕਸ਼ਾਪ ਦਾ ਆਯੋਜਨ](https://psaludhiana.com/ਕਵਿਤਾ-ਵਰਕਸ਼ਾਪ-ਦਾ-ਆਯੋਜਨ/) - ਲੁਧਿਆਣਾ : 26 ਅਗਸਤ ( )ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿਚ ਕਵਿਤਾ ਵਰਕਸ਼ਾਪ ਦਾ ਆਯੋਜਨਕੀਤਾ ਗਿਆ। ਕਵਿਤਾ ਵਰਕਸ਼ਾਪ ਦੌਰਾਨ ਉੱਘੇ ਕਵੀ ਡਾ. ਸੁਰਜੀਤ ਪਾਤਰ, ਮਦਨ ਵੀਰਾ ਤੇਜਸਵੰਤ ਜ਼ਫ਼ਰ ਨੇ ਕਵਿਤਾ ਲਿਖਣ ਦੇ ਵੱਖ-ਵੱਖ ਪੱਖਾਂ ਤੋਂ ਆਪਣੇ ਅਨੁਭਵ ਸਾਂਝੇ ਕੀਤੇ। ਉਸਤੋਂ ਪਹਿਲਾਂ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਵਿਤਾ ਵਰਕਸ਼ਾਪ ਦੀਸ਼ੁਰੂਆਤ ਕਰਦਿਆਂ - [ਮਾਸਟਰ ਤਾਰਾ ਸਿੰਘ ਵੱਲੋਂ ਲਿਖੀਆਂ ਗਈਆਂ ਸੱਤ ਪੁਸਤਕਾਂ ਲੋਕ-ਅਰਪਣ](https://psaludhiana.com/ਮਾਸਟਰ-ਤਾਰਾ-ਸਿੰਘ-ਵੱਲੋਂ-ਲਿਖ/) - ਪੰਜਾਬੀ ਸਾਹਿਤ ਅਕਾਡਮੀ ਨੇ ਮਾਸਟਰ ਤਾਰਾ ਸਿੰਘ ਦੀਆਂ ਕਿਤਾਬਾਂ ਛਾਪ ਕੇ ਸੁਨਹਿਰੀਇਤਿਹਾਸ ਸਾਂਭ ਲਿਆ-ਸੁਖਜਿੰਦਰ ਰੰਧਾਵਾਲੁਧਿਆਣਾ : 28 ਅਗਸਤ ( )ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਸਟਰ ਤਾਰਾ ਸਿੰਘ ਵੱਲੋਂ ਲਿਖੀਆਂ ਗਈਆਂਸੱਤ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ। ਪੁਸਤਕਾਂ ਲੋਕ-ਅਰਪਣ ਕਰਦੇ ਹੋਏ ਉੱਘੇਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ - [ਕਵਿਤਾ ਵਰਕਸ਼ਾਪ 26 ਅਗਸਤ,2023, ਪੰਜਾਬੀ ਭਵਨ, ਲੁਧਿਆਣਾ ਵਿਖੇ](https://psaludhiana.com/ਕਵਿਤਾ-ਵਰਕਸ਼ਾਪ-26-ਅਗਸਤ2023-ਪੰਜਾ/) - [ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਹਰ ਸਾਲ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਐਲਾਨ](https://psaludhiana.com/award-2022/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਪੁਰਸਕਾਰ ਕਮੇਟੀ ਦੀ ਮੀਟਿੰਗ 22 ਜੁਲਾਈ, 2023ਨੂੰ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬੀਸਾਹਿਤ ਅਕਾਡਮੀ ਲੁਧਿਆਣਾ ਵਲੋਂ ਹਰ ਸਾਲ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਸਰਬਸੰਮਤੀਨਾਲ ਫ਼ੈਸਲਾ ਕੀਤਾ ਗਿਆ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ ਨੇ ਦੱਸਿਆਕਿ ਸਾਲ 2022 ਦੇ ਪੁਰਸਕਾਰ ਇਸ ਇਸ ਤਰ੍ਹਾਂ - [ਮਾਤਾ ਜਸਵੰਤ ਕੌਰ ਮੌਲਿਕ ਬਾਲ-ਪੁਸਤਕ ਪੁਰਸਕਾਰ-2022 ਲਈ ਬਾਲ-ਪੁਸਤਕਾਂ ਦੀ ਮੰਗ](https://psaludhiana.com/bal-sahit-pursak-2022/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਮਾਤਾ ਜਸਵੰਤ ਕੌਰ ਮੌਲਿਕ ਬਾਲ-ਪੁਸਤਕ ਪੁਰਸਕਾਰ-2022 ਲਈ ਬਾਲ-ਪੁਸਤਕਾਂ ਦੀ ਮੰਗ - [ਮੋਹਨ ਸਿੰਘ ਦਾ ਜਨਮ ਦਿਵਸ ਉਤਸਵ](https://psaludhiana.com/mohan-singh-janam-diwas-utsav-2022/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂਪ੍ਰੋ ਮੋਹਨ ਸਿੰਘ ਦੇ 117ਵੇਂ ਜਨਮ ਦਿਵਸ ਉਤਸਵ ਬੜੀ ਧੂਮਧਾਮ ਨਾਲ ਮਨਾਇਆਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਤੇ ਪ੍ਰੋਮੋਹਨ ਸਿੰਘ ਮੈਮੋਰੀਅਲ ਫਾਉਂਡੇਸਨ ਲੁਧਿਆਣਾ ਦੇ ਸਹਿਯੋਗ ਨਾਲ ਪ੍ਰੋ ਮੋਹਨ ਸਿੰਘ ਦੇ117ਵੇਂ ਜਨਮ ਦਿਵਸ ਮੌਕੇ ਪ੍ਰੋ. ਮੋਹਨ ਸਿੰਘ ਜਨਮ ਉਤਸਵ ਪੰਜਾਬੀ ਭਵਨ, ਲੁਧਿਆਣਾ ਵਿਖੇ20 ਅਕਤੂਬਰ, 2022 ਨੂੰ ਮਨਾਇਆ ਗਿਆ। ਇਸ - [ਅੰਤਰ-ਕਾਲਜ ਭਾਸ਼ਣ ਮੁਕਾਬਲਾ](https://psaludhiana.com/inter-college-declamation-contest/) - [ਪੰਜਾਬੀ ਫ਼ੌਂਟਸ ਦੀ ਨੁਮਾਇਸ਼](https://psaludhiana.com/font-exhibition/) - ਪੰਜਾਬੀ ਫ਼ੌਂਟਸ ਦੀ ਨੁਮਾਇਸ਼ ਡਾ. ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ, ਪੰਜਾਬੀ ਭਵਨ, ਲੁਧਿਆਣਾ, ਪੰਜਾਬ - [ਪ੍ਰੋ. ਮੋਹਨ ਸਿੰਘ ਯਾਦਗਾਰੀ ਸਮਾਰੋਹ](https://psaludhiana.com/prof-mohan-singh-function-3-5-23/) - [ਅਕਾਡਮੀ ਦਾ ਸਰਵਉੱਚ ਸਨਮਾਨ ਫ਼ੈਲੋਸ਼ਿਪ ਨਾਲ ਪੰਜ ਉੱਘੇ ਸਾਹਿਤਕਾਰਾਂ ਦਾ ਸਨਮਾਨ](https://psaludhiana.com/fellowship-2023/) - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂਅਕਾਡਮੀ ਦਾ ਸਰਵਉੱਚ ਸਨਮਾਨ ਫ਼ੈਲੋਸ਼ਿਪ ਨਾਲ ਪੰਜ ਉੱਘੇ ਸਾਹਿਤਕਾਰਾਂ ਦਾ ਸਨਮਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਕਾਡਮੀ ਦੇ ਸਰਵਉੱਚ ਸਨਮਾਨ ਫ਼ੈਲੋਸ਼ਿਪ ਨਾਲਉੱਘੇ ਸਾਹਿਤਕਾਰ ਸ. ਗੁਲਜ਼ਾਰ ਸਿੰਘ ਸੰਧੂ, ਸ੍ਰੀ ਪ੍ਰੇਮ ਪ੍ਰਕਾਸ਼, ਸ੍ਰੀ ਰਵਿੰਦਰ ਰਵੀ(ਕੈਨੇਡਾ), ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਡਾ. ਸ. ਪ. ਸਿੰਘ ਨੂੰ ਸਨਮਾਨਤ ਕੀਤਾਗਿਆ। ਫ਼ੈਲੋਸ਼ਿਪ ਸਨਮਾਨ ਵਿਚ ਸਾਹਿਤਕਾਰਾਂ ਨੂੰ ਇੱਕੀ-ਇੱਕੀ - [ਗੀਤ ਵਰਕਸ਼ਾਪ 21 ਮਈ, 2023](https://psaludhiana.com/geet-workshop-2023/) - [ਗੀਤ ਵਰਕਸ਼ਾਪ ਦਾ ਆਯੋਜਨ](https://psaludhiana.com/geet-workshop/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ ਵਿਖੇ ਗੀਤ ਵਰਕਸ਼ਾਪ ਦਾ ਆਯੋਜਨਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸ. ਸੁਰਿੰਦਰ ਸਿੰਘ ਸੁੰਨੜ ਸਨ ਅਤੇ ਉਨ੍ਹਾਂ ਦੇਨਾਲ ਪ੍ਰਧਾਨਗੀ ਮੰਡਲ ਵਿਚ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ,ਡਾ. ਮਨਜਿੰਦਰ ਸਿੰਘ, ਡਾ. ਕੁਲਦੀਪ ਸਿੰਘ ਦੀਪ ਸ਼ਾਮਲ ਸਨ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾਕਿ - [ਮਿੰਨੀ ਕਹਾਣੀ ਵਰਕਸ਼ਾਪ 04 ਜੂਨ 2023 ਨੂੰ](https://psaludhiana.com/mini-kahani-workshop-2023-2/) - [ਮਿੰਨੀ ਕਹਾਣੀ ਵਰਕਸ਼ਾਪ](https://psaludhiana.com/mini-kahani-workshop-2023/) - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਮਿੰਨੀ ਕਹਾਣੀ ਵਰਕਸ਼ਾਪ ਦਾ ਆਯੋਜਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਿੰਨੀ ਕਹਾਣੀ ਵਰਕਸ਼ਾਪ ਮੌਕੇ ਪੰਜਾਬ ਭਰ ਤੋਂ ਮਿੰਨੀ ਕਹਾਣੀ ਲੇਖਕ ਸ਼ਾਮਲ ਹੋਏ। ਵਰਕਸ਼ਾਪ ਦੇ ਮੁੱਖ ਮਹਿਮਾਨ ਡਾ. ਹਰਜਿੰਦਰ ਸਿੰਘ ਅਟਵਾਲ ਦੇ ਨਾਲ ਡਾ. ਲਖਵਿੰਦਰ ਸਿੰਘ ਜੌਹਲ, ਡਾ. ਸ਼ਿਆਮ ਸੁੰਦਰ ਦੀਪਤੀ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਇਕਬਾਲ ਸਿੰਘ ਪ੍ਰਧਾਨਗੀ ਮੰਡਲ ਵਿਚ - [ਫ਼ਿਲਮ ਨਿਰਮਾਣ ਵਰਕਸ਼ਾਪ](https://psaludhiana.com/film-workshop-2023/) - [ਪ੍ਰੋ. ਮੋਹਨ ਸਿੰਘ ਯਾਦਗਾਰੀ ਸਮਾਰੋਹ](https://psaludhiana.com/profmohansingh-3-5-23/) - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂਪ੍ਰੋ. ਮੋਹਨ ਸਿੰਘ ਯਾਦਗਾਰੀ ਸਮਾਰੋਹ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਪ੍ਰੋ. ਮੋਹਨ ਸਿੰਘ ਯਾਦਗਾਰੀ ਸਮਾਰੋਹ ਦਾ ਆਯੋਜਨ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੇ ਆਰੰਭ ਵਿਚ ਪ੍ਰੋ. ਮੋਹਨ ਸਿੰਘ ਜੀ ਦੀ ਤਸਵੀਰ ਅੱਗੇ ਫੁੱਲ ਅਰਪਿਤ ਕਰਕੇਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।ਇਸ ਤੋਂ ਪਹਿਲਾਂ ਪੰਜਾਬੀ - [ਫ਼ੈਲੋਸ਼ਿਪ ਸਨਮਾਨ ਸਮਾਗਮ 14 ਮਈ, 2023 ਨੂੰ](https://psaludhiana.com/felloship-14-2-23/) - [ਗ਼ਜ਼ਲ ਵਰਕਸ਼ਾਪ । 8 ਅਪ੍ਰੈਲ 2023](https://psaludhiana.com/gazal-workshop-april2023/) - ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਗ਼ਜ਼ਲ ਵਰਕਸ਼ਾਪ 8 ਅਪ੍ਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ 08 ਅਪ੍ਰੈਲ, ਦਿਨ ਸ਼ਨੀਵਾਰ ਨੂੰ ਪੰਜਾਬੀਭਵਨ, ਲੁਧਿਆਣਾ ਵਿਖੇ ਗ਼ਜ਼ਲ ਵਰਕਸ਼ਾਪ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ## Pages - [ਮੈਂਬਰਸ਼ਿਪ ਸੂਚੀ](https://psaludhiana.com/membership-directory/) - ਮੈਂਬਰ ਸੂਚੀ ਡਾਊਨਲੋਡ ਕਰਨ ਲਈ ਇੱਥੇ ਨੱਪੋ ਮੈਂਬਰ ਸੂਚੀ ਡਾਊਨਲੋਡ ਕਰਨ ਲਈ ਇੱਥੇ ਨੱਪੋ ਮੈਂਬਰ ਸੂਚੀ ਸੰਬੰਧੀ ਕਿਸੇ ਵੀ ਸਮੱਸਿਆ ਲਈ ਫ਼ੋਨ ਕਰੋ 94645-68905 (ਭਾਰਤ) - [ਰੈਫ਼ਰੀਡ ਜਰਨਲ ਆਲੋਚਨਾ ਦਾ ਅੰਕ ਨੰਬਰ 263 (ਜੁਲਾਈ-ਸਤੰਬਰ 2024)](https://psaludhiana.com/a-263-july-sept2024/) - [ਆਲੋਚਨਾ ਮੈਗਜ਼ੀਨ](https://psaludhiana.com/alochana-magazine-digital-pdf/) - [ਲਾਇਬ੍ਰੇਰੀ](https://psaludhiana.com/library/) - ਪੰਜਾਬੀ ਪੁਸਤਕਾਂ ਲਾਇਬ੍ਰੇਰੀ । Punjabi Books Library - [ਥੀਸਿਸ](https://psaludhiana.com/library/thesis/) - [Sample Page](https://psaludhiana.com/sample-page/) - This is an example page. It's different from a blog post because it will stay in one place and will show up in your site navigation (in most themes). Most people start with an About page that introduces them to potential site visitors. It might say something like this: Hi there! I'm a bike messenger - [ਅਹੁਦੇਦਾਰ 2022-2024](https://psaludhiana.com/office-bearers-2022-2024/) - [ਸੰਪਰਕ - Contact Us](https://psaludhiana.com/contact-number-punjabi-sahit-academy-luhdiana/) - ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾਪੰਜਾਬੀ ਭਵਨ,ਭਾਰਤ ਨਗਰ ਚੌਕ,ਲੁਧਿਆਣਾ - 141003ਫ਼ੋਨ: 0161-2400905ਮੋਬਾਈਲ: 94645-68905 ## Categories - [Uncategorized](https://psaludhiana.com/category/uncategorized/) - [ਸੱਦਾ-ਪੱਤਰ](https://psaludhiana.com/category/invitation/) - ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਮਾਗਮਾਂ ਦੇ ਸੱਦਾ ਪੱਤਰ। ਞ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0161-2400905 - [ਸਰਗਰਮੀਆਂ](https://psaludhiana.com/category/events/) - ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਕਰਵਾਏ ਗਏ ਸਮਾਗਮ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0161-2400905 - [ਜਨਰਲ ਇਜਲਾਸ](https://psaludhiana.com/category/general-body-meeting/) - [ਡਾਊਨਲੋਡ](https://psaludhiana.com/category/downloads/) - [ਆਲੋਚਨਾ](https://psaludhiana.com/category/ਆਲੋਚਨਾ/) ## Tags - [ਭਾਸ਼ਨ ਮੁਕਾਬਲਾ](https://psaludhiana.com/tag/ਭਾਸ਼ਨ-ਮੁਕਾਬਲਾ/) - [ਜਨਰਲ ਇਜਲਾਸ](https://psaludhiana.com/tag/general-body-meeting/) - [ਚੋਣਾਂ 2024](https://psaludhiana.com/tag/election-2024/) - [ਚੋਣ 2026](https://psaludhiana.com/tag/election-2026/)